ਮਲਕਾਨਗਿਰੀ-ਵਿੱਚ-ਮ੍ਰਿਤਯੂੰਜੈ-ਦਾ-ਜਨਮ-ਇੱਕ-ਅਜ਼ਮਾਇਸ਼

Malkangiri, Odisha

Jun 08, 2021

ਮਲਕਾਨਗਿਰੀ ਵਿੱਚ ਮ੍ਰਿਤਯੂੰਜੈ ਦਾ ਜਨਮ ਇੱਕ ਅਜ਼ਮਾਇਸ਼...

ਉੜੀਸਾ ਦੇ ਮਲਕਾਨਗਿਰੀ ਜਲ ਭੰਡਾਰ ਖੇਤਰ ਵਿੱਚ ਆਦਿਵਾਸੀ (ਕਬਾਇਲੀ) ਬਸਤੀਆਂ ਵਿੱਚ, ਘਣੇ ਜੰਗਲਾਂ ਵਿੱਚ ਉੱਚੀਆਂ ਪਹਾੜੀਆਂ ਅਤੇ ਰਾਜ-ਦਹਿਸ਼ਤਗਰਦ ਸੰਘਰਸ਼ ਵਿਚਾਲੇ, ਕਿਸ਼ਤੀ ਦੀਆਂ ਅਨਿਯਮਤ ਸੇਵਾਵਾਂ ਅਤੇ ਖਸਤਾ ਹਾਲਤ ਸੜਕਾਂ ਹੀ ਦੁਰਲਭ ਸਿਹਤ ਸੇਵਾਵਾਂ ਤੱਕ ਪਹੁੰਚ ਦਾ ਇੱਕੋ-ਇਕ ਸਾਧਨ ਹਨ

Series Editor

Sharmila Joshi

Illustration

Labani Jangi

Translator

Kamaljit Kaur

Want to republish this article? Please write to [email protected] with a cc to [email protected]

Author

Jayanti Buruda

ਜਯੰਤੀ ਬੁਰੁਡਾ ਓੜੀਸਾ ਦੇ ਮਲਕਾਨਗਿਰੀ ਦੇ ਸੇਰਪਾਲੀ ਪਿੰਡ ਤੋਂ ਹਨ, ਉਹ ਕਲਿੰਗਾ ਟੀ.ਵੀ ਦੀ ਕੁੱਲਵਕਤੀ ਜਿਲ੍ਹਾਪੱਧਰੀ ਰਿਪੋਰਟਰ ਹਨ। ਉਹ ਗ੍ਰਾਮੀਣ ਇਲਾਕਿਆਂ, ਰੋਜ਼ੀਰੋਟੀ ਦੇ ਮਸਲਿਆਂ, ਸਭਿਆਚਾਰ ਅਤੇ ਸਿਹਤ ਸਿੱਖਿਆ ਸਬੰਧੀ ਕਹਾਣੀਆਂ 'ਤੇ ਧਿਆਨ ਕੇਂਦਰਤ ਰੱਖਦੀ ਹਨ।

Illustration

Labani Jangi

ਲਾਬਨੀ ਜਾਂਗੀ 2020 ਤੋਂ ਪਾਰੀ ਦੀ ਫੈਲੋ ਹਨ, ਉਹ ਵੈਸਟ ਬੰਗਾਲ ਦੇ ਨਾਦਿਆ ਜਿਲ੍ਹਾ ਤੋਂ ਹਨ ਅਤੇ ਸਵੈ-ਸਿੱਖਿਅਤ ਪੇਂਟਰ ਵੀ ਹਨ। ਉਹ ਸੈਂਟਰ ਫਾਰ ਸਟੱਡੀਜ ਇਨ ਸੋਸ਼ਲ ਸਾਇੰਸ, ਕੋਲਕਾਤਾ ਵਿੱਚ ਮਜ਼ਦੂਰ ਪ੍ਰਵਾਸ 'ਤੇ ਪੀਐੱਚਡੀ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Editor

Pratishtha Pandya

ਪ੍ਰਤਿਸ਼ਠਾ ਪਾਂਡਿਆ PARI ਵਿੱਚ ਇੱਕ ਸੀਨੀਅਰ ਸੰਪਾਦਕ ਹਨ ਜਿੱਥੇ ਉਹ PARI ਦੇ ਰਚਨਾਤਮਕ ਲੇਖਣ ਭਾਗ ਦੀ ਅਗਵਾਈ ਕਰਦੀ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਵੀ ਹਨ ਅਤੇ ਗੁਜਰਾਤੀ ਵਿੱਚ ਕਹਾਣੀਆਂ ਦਾ ਅਨੁਵਾਦ ਅਤੇ ਸੰਪਾਦਨ ਵੀ ਕਰਦੀ ਹਨ। ਪ੍ਰਤਿਸ਼ਠਾ ਦੀਆਂ ਕਵਿਤਾਵਾਂ ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋ ਚੁੱਕਿਆਂ ਹਨ।

Series Editor

Sharmila Joshi

ਸ਼ਰਮਿਲਾ ਜੋਸ਼ੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸਾਬਕਾ ਸੰਪਾਦਕ ਹਨ ਅਤੇ ਕਦੇ ਕਦਾਈਂ ਲੇਖਣੀ ਅਤੇ ਪੜ੍ਹਾਉਣ ਦਾ ਕੰਮ ਵੀ ਕਰਦੀ ਹਨ।