ਭੁਜ-ਔਰਤਾਂ-ਦੀ-ਪੀੜ੍ਹੀ-ਭਾਵੇਂ-ਨਵੀਂ-ਹੈ-ਪਰ-ਉਮੀਦਾਂ-ਉਹੀ-ਪੁਰਾਣੀਆਂ

Kachchh, Gujarat

Jun 05, 2022

ਭੁਜ: ਔਰਤਾਂ ਦੀ ਪੀੜ੍ਹੀ ਭਾਵੇਂ ਨਵੀਂ ਹੈ ਪਰ ਉਮੀਦਾਂ ਉਹੀ... ਪੁਰਾਣੀਆਂ

ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਭੁਜ ਸ਼ਹਿਰ ਅਤੇ ਨੇੜਲੇ ਪਿੰਡਾਂ ਦੀਆਂ ਨੌਜਵਾਨ ਔਰਤਾਂ ਅਤੇ ਹੋਰ ਲੋਕ ਚੋਣਾਂ ਨੂੰ ਲੈ ਕੇ ਆਪਣੀਆਂ ਉਮੀਦਾਂ ਅਤੇ ਖ਼ਦਸ਼ਿਆਂ ਬਾਰੇ ਬੋਲ ਰਹੇ ਹਨ ਅਤੇ ਇਹ ਵੀ ਦੱਸ ਰਹੇ ਹਨ ਕਿ ਅੱਜ, 23 ਅਪ੍ਰੈਲ ਨੂੰ ਉਨ੍ਹਾਂ ਨੇ ਆਪਣੀ ਵੋਟ ਕਿਉਂ ਨਹੀਂ ਪਾਈ ਜਦੋਂਕਿ ਇਹ ਲੋਕ ਸਭਾ ਦੀਆਂ ਚੋਣਾਂ ਹਨ

Want to republish this article? Please write to [email protected] with a cc to [email protected]

Author

Namita Waikar

ਨਮਿਤਾ ਵਾਇਕਰ ਇੱਕ ਲੇਖਿਕਾ, ਤਰਜਮਾਕਾਰ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪ੍ਰਬੰਧਕੀ ਸੰਪਾਦਕ ਹਨ। ਉਹ 2018 ਵਿੱਚ ਪ੍ਰਕਾਸ਼ਤ 'The Long March' ਨਾਵਲ ਦੀ ਰਚੇਤਾ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।