ਭਿਸ਼ਤੀਆਂ-ਦਾ-ਕੰਮ-ਆਪਣੇ-ਅਖ਼ੀਰੀ-ਸਾਹਾਂ-ਤੇ

Mumbai City, Maharashtra

Jun 14, 2022

'ਭਿਸ਼ਤੀਆਂ ਦਾ ਕੰਮ ਆਪਣੇ ਅਖ਼ੀਰੀ ਸਾਹਾਂ 'ਤੇ'

ਮੁੰਬਈ ਦੇ ਅੰਦਰੂਨੀ ਇਲਾਕਿਆਂ ਅੰਦਰ ਵਿਰਲ਼ੇ ਬਚੇ ਪਾਣੀ ਢੋਹਣ ਵਾਲ਼ੇ ਭਿਸ਼ਤੀਆਂ 'ਚੋਂ ਇੱਕ, ਮੰਜ਼ੂਰ ਆਲਮ ਸ਼ੇਖ ਮਹਾਂਮਾਰੀ ਦੌਰਾਨ ਆਪਣੀ ਮਸ਼ਕ ਨੂੰ ਲਾਂਭੇ ਰੱਖ, ਪਲਾਸਟਿਕ ਦੀਆਂ ਬਾਲਟੀਆਂ ਨਾਲ਼ ਪਾਣੀ ਢੋਹਣ ਨੂੰ ਮਜ਼ਬੂਰ ਹੋਏ। ਹੁਣ ਉਹ ਭਿਸ਼ਤੀ ਦੇ ਇਸ ਕੰਮ ਦੇ ਆਪਣੇ ਡਾਵਾਂਡੋਲ ਭਵਿੱਖ ਨੂੰ ਲੈ ਕੇ ਫ਼ਿਕਰਮੰਦ ਹਨ

Photo Editor

Binaifer Bharucha

Translator

Kamaljit Kaur

Photos and Text

Aslam Saiyad

Want to republish this article? Please write to [email protected] with a cc to [email protected]

Photos and Text

Aslam Saiyad

ਅਸਲਮ ਸੈਯਦ ਮੁੰਬਈ ਵਿਖੇ ਫ਼ੋਟੋਗ਼੍ਰਾਫ਼ੀ ਅਤੇ ਫ਼ੋਟੋ-ਜਨਰਲਿਜ਼ਮ ਸਿਖਾਉਂਦੇ ਹਨ ਅਤੇ ਉਹ 'ਹੱਲੂ ਹੱਲੂ' ਹੈਰੀਟੇਜ ਵਾਕ ਦੇ ਸਹਿ-ਸੰਪਾਦਕ ਹਨ। 'ਦਿ ਲਾਸਟ ਭਿਸ਼ਤੀ' ਨਾਮਕ ਉਨ੍ਹਾਂ ਦੀ ਫ਼ੋਟੋਗ੍ਰਾਫ਼ੀ ਲੜੀ ਨੂੰ ਪਹਿਲੀ ਵਾਰ ਮਾਰਚ 2021 ਨੂੰ ਕੌਫਲੂਐਂਸ ਵਿਖੇ ਪ੍ਰਦਰਸ਼ਤ ਕੀਤਾ ਗਿਆ ਸੀ, ਜੋ ਮੁੰਬਈ ਦੇ ਲਿਵਿੰਗ ਵਾਟਰਸ ਮਿਊਜ਼ਿਅਮ ਦੁਆਰਾ ਸਮਰਥਤ ਹਨ। ਫਿਲਹਾਲ ਉਹ ਮੁੰਬਈ ਵਿਖੇ ਬਾਇਓਸਕੋਪ ਸ਼ੋਅ ਦੌਰਾਨ ਤਸਵੀਰਾਂ ਪੇਸ਼ ਕਰਦੇ ਹਨ।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Editor

S. Senthalir

ਐੱਸ. ਸੇਂਥਾਲੀਰ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸੀਨੀਅਰ ਸੰਪਾਦਕ ਅਤੇ 2020 ਪਾਰੀ ਫੈਲੋ ਹੈ। ਉਹ ਲਿੰਗ, ਜਾਤ ਅਤੇ ਮਜ਼ਦੂਰੀ ਦੇ ਜੀਵਨ ਸਬੰਧੀ ਰਿਪੋਰਟ ਕਰਦੀ ਹੈ। ਸੇਂਥਾਲੀਰ ਵੈਸਟਮਿੰਸਟਰ ਯੂਨੀਵਰਸਿਟੀ ਵਿੱਚ ਚੇਵੇਨਿੰਗ ਸਾਊਥ ਏਸ਼ੀਆ ਜਰਨਲਿਜ਼ਮ ਪ੍ਰੋਗਰਾਮ ਦਾ 2023 ਦੀ ਫੈਲੋ ਹੈ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।