ਭਾਰਤ-ਮੱਚ-ਰਿਹਾ-ਹੈ-ਧਰਮਰਾਜ

Allahabad, Uttar Pradesh

Aug 31, 2021

ਭਾਰਤ ਮੱਚ ਰਿਹਾ ਹੈ, ਧਰਮਰਾਜ!

ਮਹਾਂਕਾਵਿ ਦੇ ਪਾਤਰ ਜਿਓਂ ਹੀ ਸਾਹ ਲੈਣ ਲਈ ਹੰਭਦੇ ਹੋਏ ਬਾਹਰ ਨਿਕਲ਼ਦੇ ਹਨ ਪਰ ਰੱਬੀ ਦੂਤਾਂ ਦੁਆਰਾ ਉਨ੍ਹਾਂ ਨੂੰ ਅੱਗ ਦੀ ਭੱਠੀ ਵਿੱਚ ਫੂਕ ਦਿੱਤਾ ਜਾਂਦਾ ਹੈ

Poem and Text

Anshu Malviya

Translator

Kamaljit Kaur

Paintings

Antara Raman

Want to republish this article? Please write to [email protected] with a cc to [email protected]

Poem and Text

Anshu Malviya

ਅੰਸ਼ੂ ਮਾਲਵੀਆ ਹਿੰਦੀ ਕਵਿਤਰੀ ਹਨ ਜਿਨ੍ਹਾਂ ਦੇ ਤਿੰਨ ਕਾਵਿ-ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ। ਉਹ ਇਲਾਹਾਬਾਦ ਅਧਾਰਤ ਹਨ ਅਤੇ ਸਮਾਜਿਕ ਅਤੇ ਸੱਭਿਆਚਾਰਕ ਕਾਰਕੁੰਨ ਵੀ ਹਨ, ਜੋ ਸ਼ਹਿਰੀ ਗ਼ਰੀਬਾਂ ਅਤੇ ਇਨਫਾਰਮਲ ਸੈਕਟਰ ਦੇ ਕਰਮਚਾਰੀਆਂ ਅਤੇ ਸੰਯੁਕਤ ਵਿਰਾਸਤ ਦੇ ਨਾਲ਼ ਕੰਮ ਕਰਦੀ ਹਨ।

Paintings

Antara Raman

ਅੰਤਰਾ ਰਮਨ ਚਿਤਰਕ ਹਨ ਅਤੇ ਉਹ ਸਮਾਜਿਕ ਪ੍ਰਕਿਰਿਆਵਾਂ ਦੇ ਹਿੱਤਾਂ ਅਤੇ ਮਿਥਿਆਸ ਦੀ ਕਲਪਨਾ ਨਾਲ਼ ਜੁੜੀ ਹੋਈ ਵੈੱਬਸਾਈਟ ਡਿਜਾਈਨਰ ਹਨ। ਉਹ ਸ਼੍ਰਿਸ਼ਟੀ ਇੰਸਟੀਚਿਊਟ ਆਫ਼ ਆਰਟ, ਡਿਜਾਇਨ ਐਂਡ ਟਕਨਾਲੋਜੀ, ਬੰਗਲੁਰੂ ਤੋਂ ਗ੍ਰੈਜੁਏਟ ਹਨ, ਉਹ ਮੰਨਦੀ ਹਨ ਕਿ ਕਹਾਣੀ-ਕਹਿਣ ਅਤੇ ਚਿਤਰਣ ਦੇ ਇਹ ਸੰਸਾਰ ਪ੍ਰਤੀਕਾਤਮਕ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।