ਬੰਗਲੁਰੂ-ਦੇ-ਦਰਜ਼ੀਆਂ-ਕੋਲ਼-ਜਦੋਂ-ਕੰਮ-ਨਾ-ਰਿਹਾ

Paschim Medinipur, West Bengal

Jul 16, 2022

ਬੰਗਲੁਰੂ ਦੇ ਦਰਜ਼ੀਆਂ ਕੋਲ਼ ਜਦੋਂ ਕੰਮ ਨਾ ਰਿਹਾ

ਤਾਲਾਬੰਦੀ ਦੌਰਾਨ ਆਮਦਨੀ ਦਾ ਕੋਈ ਵਸੀਲਾ ਨਾ ਬਚਿਆ ਹੋਣ ਕਾਰਨ, ਅਬਦੁਲ ਸੱਤਾਰ ਅਤੇ ਬੰਗਲੁਰੂ ਵਿਖੇ ਕਢਾਈ ਦਾ ਕੰਮ ਕਰਨ ਵਾਲ਼ੇ ਬਾਕੀ ਲੋਕ ਪੱਛਮੀ ਬੰਗਾਲ ਦੇ ਆਪੋ-ਆਪਣੇ ਪਿੰਡਾਂ ਨੂੰ ਮੁੜ ਲਈ ਬੇਸਬਰੇ ਸਨ। ਹੁਣ, ਜਦੋਂ ਉਹ ਪਿੰਡ ਆ ਗਏ ਹਨ ਤੇ ਇੱਥੇ ਕੋਈ ਕੰਮ ਨਾ ਹੋਣ ਕਾਰਨ ਉਹ ਦੋਬਾਰਾ ਸੱਤਾਰ ਮੁੜਨ ਲਈ ਬੇਸਬਰੇ ਹੋਏ ਪਏ ਹਨ

Want to republish this article? Please write to [email protected] with a cc to [email protected]

Author

Smitha Tumuluru

ਬੰਗਲੁਰੂ ਦੀ ਰਹਿਣ ਵਾਲ਼ੀ ਸਮਿਤਾ ਤੁਮੂਲੁਰੂ ਡਾਕਿਊਮੈਂਟਰੀ ਫ਼ੋਟੋਗ੍ਰਾਫ਼ਰ ਹਨ। ਤਮਿਲਨਾਡੂ ਵਿਕਾਸ ਪ੍ਰੋਜੈਕਟਾਂ ਨੂੰ ਲੈ ਕੇ ਉਨ੍ਹਾਂ ਦਾ ਪਹਿਲਾਂ ਵਾਲ਼ਾ ਕੰਮ ਉਨ੍ਹਾਂ ਨੂੰ ਪੇਂਡੂ ਜੀਵਨ ਦੀ ਰਿਪੋਰਟਿੰਗ ਅਤੇ ਦਸਤਾਵੇਜ਼ਾਂ ਬਾਰੇ ਸੂਚਿਤ ਕਰਦਾ ਹੈ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।