ਬਾਗਾਨੀ-ਦੇ-ਸਦੀਆਂ-ਪੁਰਾਣੇ-ਲੁਹਾਰ

Sangli, Maharashtra

Dec 15, 2022

ਬਾਗਾਨੀ ਦੇ ਸਦੀਆਂ ਪੁਰਾਣੇ ਲੁਹਾਰ

ਪੱਛਮੀ ਮਹਾਰਾਸ਼ਟਰ ਵਿਚ ਲੁਹਾਰਾਂ ਦਾ ਸ਼ਿਕਲਗਰ ਪਰਿਵਾਰ ਘਰਾਂ ਅਤੇ ਖੇਤਾਂ ਵਿਚ ਵਰਤੇ ਜਾਣ ਵਾਲੇ ਵੱਖ-ਵੱਖ ਔਜ਼ਾਰ ਆਪਣੇ ਹੱਥੀਂ ਤਿਆਰ ਕਰਦਾ ਹੈ ਅਤੇ ਆਪਣੇ ਕੈਂਚ ਲਈ ਵੱਡੇ ਪੱਧਰ ’ਤੇ ਜਾਣਿਆ ਜਾਂਦਾ ਹੈ – ਪਰ ਹੁਣ ਉਨ੍ਹਾਂ ਨੂੰ ਘਟਦੀ ਮੰਗ ਅਤੇ ਵਧਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

Want to republish this article? Please write to [email protected] with a cc to [email protected]

Author

Sanket Jain

ਸੰਕੇਤ ਜੈਨ ਮਹਾਰਾਸ਼ਟਰ ਦੇ ਕੋਲ੍ਹਾਪੁਰ ਅਧਾਰ ਪੱਤਰਕਾਰ ਹਨ। 2019 ਤੋਂ ਪਾਰੀ ਦੇ ਫੈਲੋ ਹਨ ਅਤੇ 2022 ਤੋਂ ਪਾਰੀ ਦੇ ਸੀਨੀਅਰ ਫੈਲੋ ਹਨ।

Editor

Sharmila Joshi

ਸ਼ਰਮਿਲਾ ਜੋਸ਼ੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸਾਬਕਾ ਸੰਪਾਦਕ ਹਨ ਅਤੇ ਕਦੇ ਕਦਾਈਂ ਲੇਖਣੀ ਅਤੇ ਪੜ੍ਹਾਉਣ ਦਾ ਕੰਮ ਵੀ ਕਰਦੀ ਹਨ।

Translator

Harjot Singh

ਪੰਜਾਬ ਦੇ ਜੰਮਪਲ ਹਰਜੋਤ ਸਿੰਘ ਇੱਕ ਸੁਤੰਤਰ ਅਨੁਵਾਦਕ ਹਨ। ਉਨ੍ਹਾਂ ਨੇ ਪੰਜਾਬੀ ਸਾਹਿਤ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਵੱਲੋਂ ਅਨੁਵਾਦ ਕੀਤੀਆਂ ਕਾਫ਼ੀ ਕਿਤਾਬਾਂ ਛਪ ਚੁੱਕੀਆਂ ਹਨ।