ਬਲ਼ਦੀ-ਅੱਗ-ਵਿੱਚ-ਤੇਲ-ਦਾ-ਕੰਮ-ਪਟਾਕੇ-ਨਹੀਂ-ਸ਼ਰਾਬ-ਕਰਦੀ-ਹੈ

Virudhunagar, Tamil Nadu

Feb 03, 2023

ਬਲ਼ਦੀ ਅੱਗ ਵਿੱਚ ਤੇਲ ਦਾ ਕੰਮ ਪਟਾਕੇ ਨਹੀਂ ਸ਼ਰਾਬ ਕਰਦੀ ਹੈ

ਤਲਿਮਨਾਡੂ ਦੇ ਵਿਰੁਧਨਗਰ ਦੀਆਂ ਬਾਕੀ ਅਰੁੰਥਾਥਿਆਰ ਭਾਈਚਾਰੇ ਦੀਆਂ ਔਰਤਾਂ ਵਾਂਗ ਦੇਵੀ ਕਨਕਰਾਜ ਵੀ ਸਿਵਕਾਸੀ ਵਿਖੇ ਸਥਿਤ ਇੱਕ ਪਟਾਕਿਆਂ ਦੀ ਫੈਕਟਰੀ ਵਿੱਚ ਕੰਮ ਕਰਦੀ ਹੈ। ਲੌਕਡਾਊਨ ਨੇ ਉਹਦੇ ਪੱਲੇ ਕਮਾਈ ਦਾ ਕੋਈ ਸਾਧਨ ਨਹੀਂ ਛੱਡਿਆ, ਨਾ ਹੀ ਰਾਸ਼ਨ ਛੱਡਿਆ, ਛੱਡਿਆ ਤਾਂ ਸਿਰਫ਼ ਦਿਨੋਂ ਦਿਨ ਵੱਧਦੇ ਕਰਜ਼ੇ ਦੀ ਪੰਡ ਦਾ ਭਾਰ ਅਤੇ ਸ਼ਰਾਬੀ ਪਤੀ

Want to republish this article? Please write to [email protected] with a cc to [email protected]

Author

S. Senthalir

ਐੱਸ. ਸੇਂਥਾਲੀਰ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸੀਨੀਅਰ ਸੰਪਾਦਕ ਅਤੇ 2020 ਪਾਰੀ ਫੈਲੋ ਹੈ। ਉਹ ਲਿੰਗ, ਜਾਤ ਅਤੇ ਮਜ਼ਦੂਰੀ ਦੇ ਜੀਵਨ ਸਬੰਧੀ ਰਿਪੋਰਟ ਕਰਦੀ ਹੈ। ਸੇਂਥਾਲੀਰ ਵੈਸਟਮਿੰਸਟਰ ਯੂਨੀਵਰਸਿਟੀ ਵਿੱਚ ਚੇਵੇਨਿੰਗ ਸਾਊਥ ਏਸ਼ੀਆ ਜਰਨਲਿਜ਼ਮ ਪ੍ਰੋਗਰਾਮ ਦਾ 2023 ਦੀ ਫੈਲੋ ਹੈ।

Translator

Navneet Kaur Dhaliwal

ਨਵਨੀਤ ਕੌਰ ਧਾਲੀਵਾਲ ਪੰਜਾਬ ਵਿੱਚ ਇੱਕ ਖੇਤੀ ਵਿਗਿਆਨੀ ਹਨ। ਉਹਨਾਂ ਦਾ ਵਿਸ਼ਵਾਸ ਇੱਕ ਦਿਆਲੂ ਸਮਾਜ ਦੇ ਨਿਰਮਾਣ ਵਿੱਚ, ਕੁਦਰਤੀ ਸੰਸਾਧਨਾਂ ਦੀ ਰੱਖਿਆ ਕਰਨ ਵਿੱਚ ਅਤੇ ਰਿਵਾਇਤੀ ਗਿਆਨ ਨੂੰ ਸੰਭਾਲ ਕੇ ਰੱਖਣ ਦੇ ਵਿੱਚ ਹੈ।