ਫ਼ਸਲ-ਬਚਾਊ-ਅਲਾਰਮ-ਨਿਰਾਸ਼ਾਂ-ਚੋਂ-ਜਨਮ-ਲੈਂਦੀਆਂ-ਵਿਲੱਖਣ-ਖ਼ੋਜਾਂ

Yavatmal, Maharashtra

May 15, 2023

ਫ਼ਸਲ ਬਚਾਊ ਅਲਾਰਮ: ਨਿਰਾਸ਼ਾਂ ‘ਚੋਂ ਜਨਮ ਲੈਂਦੀਆਂ ਵਿਲੱਖਣ ਖ਼ੋਜਾਂ

ਟਾਈਗਰ ਰਿਜ਼ਰਵ ਤੇ ਸੈਂਚੁਰੀਆਂ ਨੇੜਲੇ ਖੇਤਾਂ ਵਿੱਚੋਂ ਜੰਗਲੀ ਜਾਨਵਰਾਂ ਨੂੰ ਬਾਹਰ ਰੱਖਣ ਲਈ, ਵਿਦਰਭਾ ਦੇ ਕਿਸਾਨ ਬੈਟਰੀ ਨਾਲ਼ ਚੱਲਣ ਵਾਲ਼ੇ ਅਲਾਰਮਾਂ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਆਪੋ-ਆਪਣੀਆਂ ਫ਼ਸਲਾਂ ਬਚਾਈਆਂ ਜਾ ਸਕਣ

Want to republish this article? Please write to [email protected] with a cc to [email protected]

Author

Jaideep Hardikar

ਜੈਦੀਪ ਹਾਰਦੀਕਰ ਨਾਗਪੁਰ ਅਧਾਰਤ ਪੱਤਰਕਾਰ ਤੇ ਲੇਖਕ ਹਨ ਜੋ ਪਾਰੀ ਦੀ ਕੋਰ ਟੀਮ ਦੇ ਮੈਂਬਰ ਵੀ ਹਨ।

Photographs

Sudarshan Sakharkar

ਸੁਦਰਸ਼ਨ ਸਖਾਰਕਾਰ ਨਾਗਪੁਰ ਤੋਂ ਹਨ ਤੇ ਸੁਤੰਤਰ ਫ਼ੋਟੋ-ਪੱਤਰਕਾਰ ਹਨ।

Editor

Priti David

ਪ੍ਰੀਤੀ ਡੇਵਿਡ ਪੀਪਲਜ਼ ਆਰਕਾਈਵ ਆਫ਼ ਇੰਡੀਆ ਦੇ ਇਕ ਪੱਤਰਕਾਰ ਅਤੇ ਪਾਰੀ ਵਿਖੇ ਐਜੁਕੇਸ਼ਨ ਦੇ ਸੰਪਾਦਕ ਹਨ। ਉਹ ਪੇਂਡੂ ਮੁੱਦਿਆਂ ਨੂੰ ਕਲਾਸਰੂਮ ਅਤੇ ਪਾਠਕ੍ਰਮ ਵਿੱਚ ਲਿਆਉਣ ਲਈ ਸਿੱਖਿਅਕਾਂ ਨਾਲ ਅਤੇ ਸਮਕਾਲੀ ਮੁੱਦਿਆਂ ਨੂੰ ਦਸਤਾਵੇਜਾ ਦੇ ਰੂਪ ’ਚ ਦਰਸਾਉਣ ਲਈ ਨੌਜਵਾਨਾਂ ਨਾਲ ਕੰਮ ਕਰਦੀ ਹਨ ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।