ਦਾਈ-ਗੁਣਾਮਾਯ-ਦੇ-ਹੱਥਾਂ-ਦਾ-ਕਮਾਲ

Osmanabad, Maharashtra

Nov 17, 2022

ਦਾਈ ਗੁਣਾਮਾਯ ਦੇ ਹੱਥਾਂ ਦਾ ਕਮਾਲ

ਓਸਮਾਨਾਬਾਦ ਜ਼ਿਲ੍ਹੇ ਦੀ ਇੱਕ ਮਾਹਰ ਦਾਈ ਵਜੋਂ ਕੰਮ ਕਰਦਿਆਂ ਗੁਣਾਮਾਯ ਦੇ ਹੱਥਾਂ ਨੇ ਸੈਂਕੜੇ ਬੱਚਿਆਂ ਨੂੰ ਪੈਦਾ ਕਰਵਾਇਆ ਹੋਣਾ। ਇੱਥੋਂ ਤੱਕ ਕਿ ਉਹ ਗੁੰਝਲਦਾਰ ਪ੍ਰਸਵ ਮਾਮਲਿਆਂ ਨੂੰ ਵੀ ਬਾਖ਼ੂਬੀ ਸਾਂਭਦੀ ਆਈ ਹਨ। ਪਰ ਹਸਪਤਾਲਾਂ ਵਿਖੇ ਬੱਚੇ ਪੈਦਾ ਕਰਾਏ ਜਾਣ ਦੇ ਚਲਨ ਨੂੰ ਹੱਲ੍ਹਾਸ਼ੇਰੀ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਜਿਹੀਆਂ ਹੁਨਰਮੰਦ ਦਾਈਆਂ ਗੁਮਨਾਮ ਹੋ ਕੇ ਰਹਿ ਗਈਆਂ ਹਨ

Want to republish this article? Please write to [email protected] with a cc to [email protected]

Author

Medha Kale

ਮੇਧਾ ਕਾਲੇ ਪੂਨਾ ਅਧਾਰਤ ਹਨ ਅਤੇ ਉਨ੍ਹਾਂ ਨੇ ਔਰਤਾਂ ਅਤੇ ਸਿਹਤ ਸਬੰਧੀ ਖੇਤਰਾਂ ਵਿੱਚ ਕੰਮ ਕੀਤਾ ਹੈ। ਉਹ ਪਾਰੀ (PARI) ਲਈ ਇੱਕ ਤਰਜ਼ਮਾਕਾਰ ਵੀ ਹਨ।

Editor

Priti David

ਪ੍ਰੀਤੀ ਡੇਵਿਡ ਪੀਪਲਜ਼ ਆਰਕਾਈਵ ਆਫ਼ ਇੰਡੀਆ ਦੇ ਇਕ ਪੱਤਰਕਾਰ ਅਤੇ ਪਾਰੀ ਵਿਖੇ ਐਜੁਕੇਸ਼ਨ ਦੇ ਸੰਪਾਦਕ ਹਨ। ਉਹ ਪੇਂਡੂ ਮੁੱਦਿਆਂ ਨੂੰ ਕਲਾਸਰੂਮ ਅਤੇ ਪਾਠਕ੍ਰਮ ਵਿੱਚ ਲਿਆਉਣ ਲਈ ਸਿੱਖਿਅਕਾਂ ਨਾਲ ਅਤੇ ਸਮਕਾਲੀ ਮੁੱਦਿਆਂ ਨੂੰ ਦਸਤਾਵੇਜਾ ਦੇ ਰੂਪ ’ਚ ਦਰਸਾਉਣ ਲਈ ਨੌਜਵਾਨਾਂ ਨਾਲ ਕੰਮ ਕਰਦੀ ਹਨ ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।