ਤੁਅੱਸਬਾਂ-ਦੇ-ਢੇਰਾਂ-ਵਿੱਚ-1100-ਲੋਥਾਂ-ਨੂੰ-ਦਫ਼ਨਾਉਣਾ

Chennai, Tamil Nadu

May 11, 2021

ਤੁਅੱਸਬਾਂ ਦੇ ਢੇਰਾਂ ਵਿੱਚ 1,100 ਲੋਥਾਂ ਨੂੰ ਦਫ਼ਨਾਉਣਾ

ਕੋਵਿਡ-19 ਨਾਲ ਮਰਨ ਵਾਲਿਆਂ ਦੇ ਦਾਹ-ਸਸਕਾਰ ਨੂੰ ਲੈ ਕੇ ਕਲੰਕ ਅਤੇ ਦੁਸ਼ਮਣੀ ਦੇ ਮਾਹੌਲ ਵਿੱਚ, ਤਮਿਲਨਾਡੂ ਦੇ ਇੱਕ ਸਵੈ-ਸੇਵਕ ਸਮੂਹ ਨੇ ਧਰਮ ਜਾਂ ਜਾਤੀ ਦੀ ਪਰਵਾਹ ਕੀਤੇ ਬਗੈਰ ਆਪਣਿਆਂ ਦੇ ਦਾਹ-ਸਸਕਾਰ ਕਰਨ ਵਿੱਚ ਸੈਂਕੜੇ ਪਰਿਵਾਰਾਂ ਦੀ ਮਦਦ ਕੀਤੀ

Want to republish this article? Please write to [email protected] with a cc to [email protected]

Author

Kavitha Muralidharan

ਕਵਿਥਾ ਮੁਰਲੀਧਰਨ ਚੇਨੱਈ ਅਧਾਰਤ ਸੁਤੰਤਰ ਪੱਤਰਕਾਰ ਅਤੇ ਤਰਜ਼ਾਮਕਾਰ ਹਨ। ਪਹਿਲਾਂ ਉਹ 'India Today' (Tamil) ਵਿੱਚ ਸੰਪਾਦਕ ਸਨ ਅਤੇ ਉਸ ਤੋਂ ਪਹਿਲਾਂ 'The Hindu' (Tamil) ਵਿੱਚ ਰਿਪੋਰਟਿੰਗ ਸੈਕਸ਼ਨ ਦੀ ਹੈਡ ਸਨ। ਉਹ ਪਾਰੀ (PARI ) ਦੀ ਵਲੰਟੀਅਰ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।