ਤਾਲਾਬੰਦੀ-ਤੋਂ-ਬਾਅਦ-ਮੁੜ-ਸਿੱਖਣ-ਦਾ-ਇੱਕ-ਲੰਬੇਰਾ-ਪੈਂਡਾ-ਸ਼ੁਰੂ

Solapur, Maharashtra

Jan 30, 2023

ਤਾਲਾਬੰਦੀ ਤੋਂ ਬਾਅਦ, ਮੁੜ ਸਿੱਖਣ ਦਾ ਇੱਕ ਲੰਬੇਰਾ ਪੈਂਡਾ ਸ਼ੁਰੂ

ਦੋ ਸਾਲ ਬਾਅਦ ਸਕੂਲ ਵਾਪਸੀ ਅਤੇ ਇਨ੍ਹਾਂ ਦੋ ਸਾਲਾਂ ਦੌਰਾਨ ਸਿੱਖਿਆ ਵਿੱਚ ਪਏ ਘਾਟੇ ਕਾਰਨ ਬੋਧਿਕ ਤੌਰ ’ਤੇ ਕਮਜ਼ੋਰ ਵਿਦਿਆਰਥੀ ਨੂੰ ਪੁਰਾਣੇ ਨੇਮਾਂ ਨੂੰ ਮੁੜ-ਅਪਣਾਉਣ ਲਈ ਮੁੱਸ਼ਕਤ ਕਰਨੀ ਪੈ ਰਹੀ ਹੈ

Want to republish this article? Please write to [email protected] with a cc to [email protected]

Author

Jyoti

ਜਯੋਤੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਸੀਨੀਅਰ ਪੱਤਰਕਾਰ ਹਨ; ਉਨ੍ਹਾਂ ਨੇ ਪਹਿਲਾਂ 'Mi Marathi' ਅਤੇ 'Maharashtra1' ਜਿਹੇ ਨਿਊਜ ਚੈਨਲਾਂ ਵਿੱਚ ਵੀ ਕੰਮ ਕੀਤਾ ਹੋਇਆ ਹੈ।

Editor

Sangeeta Menon

ਸੰਗੀਤਾ ਮੈਨਨ ਮੁੰਬਈ-ਅਧਾਰਤ ਲੇਖਿਕਾ, ਸੰਪਾਦਕ ਤੇ ਕਮਿਊਨੀਕੇਸ਼ਨ ਕੰਸਲਟੈਂਟ ਹਨ।

Translator

Inderjeet Singh

ਇੰਦਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ। ਅਨੁਵਾਦ ਅਧਿਐਨ ਉਹਨਾਂ ਦੇ ਮੁੱਖ ਵਿਸ਼ਾ ਹੈ। ਉਹਨਾਂ ਨੇ ‘The Diary of A Young Girl’ ਦਾ ਪੰਜਾਬੀ ਤਰਜਮਾ ਕੀਤਾ ਹੈ।