ਢਾਕੀਆਂ-ਤੋਂ-ਬਗ਼ੈਰ-ਦੁਰਗਾ-ਪੂਜਾ-ਮਹਿਜ-ਇੱਕ-ਮ੍ਰਿਗ-ਤ੍ਰਿਸ਼ਨਾ

Agartala, Tripura

Oct 09, 2021

ਢਾਕੀਆਂ ਤੋਂ ਬਗ਼ੈਰ ਦੁਰਗਾ ਪੂਜਾ ਮਹਿਜ ਇੱਕ ਮ੍ਰਿਗ-ਤ੍ਰਿਸ਼ਨਾ

11 ਅਕਤੂਬਰ ਨੂੰ ਸ਼ੁਰੂ ਹੋਣ ਵਾਲ਼ੀ ਦੁਰਗਾ ਪੂਜਾ ਤੋਂ ਪਹਿਲਾਂ ਹੀ ਅਗਰਤਲਾ ਦੇ ਢਾਕੀਆਂ ਦੇ ਢਾਕ ਥਿੜਕਣੇ ਸ਼ੁਰੂ ਹੋ ਰਹੇ ਹਨ। ਸਾਲ ਦੇ ਬਾਕੀ ਸਮੇਂ ਇਹ ਢੋਲਚੀ ਬਤੌਰ ਸਾਈਕਲ-ਰਿਕਸ਼ਾ ਚਾਲਕ, ਫ਼ੇਰੀ ਵਾਲ਼ੇ, ਕਿਸਾਨ, ਪਲੰਬਰ ਅਤੇ ਬਿਜਲੀ ਦਾ ਕੰਮ ਕਰਨ ਵਾਲ਼ਿਆਂ ਦੀ ਭੂਮਿਕਾ ਵਿੱਚ ਹੁੰਦੇ ਹਨ

Want to republish this article? Please write to [email protected] with a cc to [email protected]

Author

Sayandeep Roy

ਸਾਯਨਦੀਪ ਰਾਏ ਤ੍ਰਿਪਰਾ ਦੇ ਅਗਰਤਲਾ ਅਧਾਰਤ ਸੁਤੰਤਰ ਫ਼ੋਟੋਗਰਾਫ਼ਰ ਹਨ। ਉਹ ਸੱਭਿਆਚਾਰ, ਸਮਾਜ ਅਤੇ ਸਾਹਸ ਭਰੀਆਂ ਸਟੋਰੀਆਂ ਲਈ ਕੰਮ ਕਰਦੇ ਹਨ ਅਤੇ ਉਹ Blink ਵਿਖੇ ਸੰਪਾਦਕੀ ਦਾ ਕੰਮ ਕਰਦੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।