ਜੰਭਾਲੀ-ਵਿਖੇ-ਮਰ-ਰਹੀ-ਵਾਕਲ-ਕਲਾ-ਨੂੰ-ਜਿਊਂਦਾ-ਰੱਖ-ਰਹੀ-ਤਨੂਬਾਈ-ਗੋਵਿਲਕਰ

Kolhapur district, Maharashtra

May 03, 2022

ਜੰਭਾਲੀ ਵਿਖੇ ਮਰ ਰਹੀ ਵਾਕਲ ਕਲਾ ਨੂੰ ਜਿਊਂਦਾ ਰੱਖ ਰਹੀ ਤਨੂਬਾਈ ਗੋਵਿਲਕਰ

ਤਨੂਭਾਈ ਗੋਵਿਲਕਰ ਨੇ ਆਪਣੇ ਜੀਵਨ ਦੇ ਛੇ ਦਹਾਕਿਆਂ ਤੋਂ ਵੱਧ ਸਮਾਂ ਹੱਥੀਂ ਰਜ਼ਾਈ ਬਣਾਉਣ ਦੀ ਇਸ ਜਟਿਲ ਕਲਾ ਨੂੰ ਸਮਰਪਤ ਕੀਤਾ। ਆਪਣੀ ਡਿੱਗਦੀ ਸਿਹਤ ਦੇ ਬਾਵਜੂਦ ਵੀ ਉਹ ਮਹਾਰਾਸ਼ਟਰ ਦੇ ਕੋਲ੍ਹਾਪੁਰ ਜ਼ਿਲ੍ਹੇ ਵਿਖੇ ਇਸ ਮਰ ਰਹੀ ਪਰੰਪਰਾ ਨੂੰ ਜਿਊਂਦਾ ਰੱਖ ਰਹੀ ਹਨ

Want to republish this article? Please write to [email protected] with a cc to [email protected]

Reporter

Sanket Jain

ਸੰਕੇਤ ਜੈਨ ਮਹਾਰਾਸ਼ਟਰ ਦੇ ਕੋਲ੍ਹਾਪੁਰ ਅਧਾਰ ਪੱਤਰਕਾਰ ਹਨ। 2019 ਤੋਂ ਪਾਰੀ ਦੇ ਫੈਲੋ ਹਨ ਅਤੇ 2022 ਤੋਂ ਪਾਰੀ ਦੇ ਸੀਨੀਅਰ ਫੈਲੋ ਹਨ।

Editor

Sangeeta Menon

ਸੰਗੀਤਾ ਮੈਨਨ ਮੁੰਬਈ-ਅਧਾਰਤ ਲੇਖਿਕਾ, ਸੰਪਾਦਕ ਤੇ ਕਮਿਊਨੀਕੇਸ਼ਨ ਕੰਸਲਟੈਂਟ ਹਨ।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।