ਜਦੋਂ-ਸਾਡਾ-ਪਿੰਡ-ਤਿੰਨ-ਦਿਨ-ਡੁੱਬਿਆ-ਰਿਹਾ

Shivpuri, Madhya Pradesh

Feb 01, 2023

‘ਜਦੋਂ ਸਾਡਾ ਪਿੰਡ ਤਿੰਨ ਦਿਨ ਡੁੱਬਿਆ ਰਿਹਾ’

ਨਰਵਰ ਤਹਿਸੀਲ ਦੇ ਸੂੰਡ ਪਿੰਡ ਦੇ ਦਵਿੰਦਰ ਰਾਵਤ ਜਿਹੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਮੀਨ ਅਜੇ ਤਾਈਂ ਮੱਧ ਪ੍ਰਦੇਸ਼ ਵਿਖੇ ਸਾਲ 2021 ਵਿੱਚ ਆਏ ਹੜ੍ਹ ਦਾ ਕਹਿਰ ਹੀ ਝੱਲ ਰਹੀ ਹੈ

Want to republish this article? Please write to [email protected] with a cc to [email protected]

Author

Rahul

ਝਾਰਖੰਡ ਦੇ ਰਹਿਣ ਵਾਲ਼ੇ ਰਾਹੁਲ ਸਿੰਘ ਇੱਕ ਸੁਤੰਤਰ ਰਿਪੋਰਟਰ ਹਨ। ਉਹ ਪੂਰਬੀ ਰਾਜਾਂ ਝਾਰਖੰਡ, ਬਿਹਾਰ ਅਤੇ ਪੱਛਮੀ ਬੰਗਾਲ ਤੋਂ ਵਾਤਾਵਰਣ ਦੇ ਮੁੱਦਿਆਂ 'ਤੇ ਰਿਪੋਰਟ ਕਰਦੇ ਹਨ।

Author

Aishani Goswami

ਆਇਸ਼ਾਨੀ ਗੋਸਵਾਮੀ ਅਹਿਮਦਾਬਾਦ ਵਿੱਚ ਸਥਿਤ ਇੱਕ ਵਾਟਰ ਪ੍ਰੈਕਟੀਸ਼ਨਰ ਅਤੇ ਆਰਕੀਟੈਕਟ ਹੈ। ਉਸਨੇ ਵਾਟਰ ਰਿਸੋਰਸ ਇੰਜੀਨੀਅਰਿੰਗ ਅਤੇ ਮੈਨੇਜਮੈਂਟ ਵਿੱਚ ਮਾਸਟਰਜ਼ ਕੀਤੀ ਹੈ ਅਤੇ ਨਦੀਆਂ, ਡੈਮਾਂ, ਹੜ੍ਹਾਂ ਅਤੇ ਪਾਣੀ ਦਾ ਅਧਿਐਨ ਕਰਦੀ ਹਨ।

Editor

Devesh

ਦੇਵੇਸ਼ ਇੱਕ ਕਵੀ, ਪੱਤਰਕਾਰ, ਫ਼ਿਲਮ ਨਿਰਮਾਤਾ ਤੇ ਅਨੁਵਾਦਕ ਹਨ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਹਿੰਦੀ ਅਨੁਵਾਦ ਦੇ ਸੰਪਾਦਕ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।