ਜਦੋਂ-ਪਟਚਿੱਤਰ-ਸਜੀਵ-ਹੋ-ਉੱਠਣ

Paschim Medinipur, West Bengal

Feb 19, 2023

ਜਦੋਂ ਪਟਚਿੱਤਰ ਸਜੀਵ ਹੋ ਉੱਠਣ

ਪੱਛਮੀ ਬੰਗਾਲ ਦੇ ਪੂਰਬੀ ਕਲਕੱਤੇ ਦੇ ਸੇਮ ਇਲਾਕੇ ਵਿੱਚ ਮਾਮੋਨੀ ਚਿੱਤਰਕਾਰ ਇੱਕ ਪਟਚਿੱਤਰ ਬਣਾਉਂਦੀ ਹਨ ਜੋ ਇੱਥੋਂ ਦੇ ਮਛੇਰਿਆਂ, ਕਿਸਾਨਾਂ ਅਤੇ ਜੀਵੰਤ ਮੈਦਾਨਾਂ ਦੀਆਂ ਕਹਾਣੀਆਂ ਬਿਆਨ ਕਰਦਾ ਹੈ

Want to republish this article? Please write to [email protected] with a cc to [email protected]

Author

Nobina Gupta

ਨੋਬੀਨਾ ਗੁਪਤਾ ਇੱਕ ਵਿਜੂਅਲ ਆਰਟਿਸਟ, ਅਧਿਆਪਕ ਤੇ ਖ਼ੋਜਾਰਥੀ ਹਨ, ਜੋ ਸਮਾਜਿਕ-ਸਥਾਨਿਕ ਵਾਸਵਿਕਤਾਵਾਂ, ਜਲਵਾਯੂ ਨਾਲ਼ ਜੁੜੀਆਂ ਸੰਕਟਕਾਲੀਨ ਹਾਲਾਤਾਂ ਤੇ ਵਿਵਹਾਰਕ ਬਦਲਾਵਾਂ ਦਰਮਿਆਨ ਸਬੰਧਾਂ ਨੂੰ ਲੈ ਕੇ ਕੰਮ ਕਰ ਰਹੀ ਹਨ। ਰਚਨਾਤਮਕ ਵਾਤਾਵਰਣਕ ਗੱਲਾਂ ਵੱਲ ਸੇਧਤ ਕੰਮ ਕਰਨ ਦੀਆਂ ਪ੍ਰਕਿਰਿਆਵਾਂ ਵਿੱਚ ਉਨ੍ਹਾਂ ਨੂੰ ‘ਡਿਸਅਪੀਅਰਿੰਗ ਡਾਇਲਾਗ ਕਲੈਕਟਿਵ’ ਨੂੰ ਸ਼ੁਰੂ ਕਰਨ ਦੀ ਪ੍ਰੇਰਣਾ ਮਿਲ਼ੀ।

Author

Saptarshi Mitra

ਸਪਤਰਸ਼ੀ ਮਿਤਰਾ, ਕੋਲਕਾਤਾ ਦੇ ਇੱਕ ਆਰਕੀਟੈਕਟ ਅਤੇ ਡਿਵਲਪਮੈਂਟ ਪ੍ਰੈਕਟੀਸ਼ਨਰ ਹਨ ਜੋ ਖਲਾਅ, ਸੱਭਿਆਚਾਰ ਤੇ ਸਮਾਜ ਦੇ ਅੱਡ-ਅੱਡ ਕਟਾਵਾਂ ਨੂੰ ਲੈ ਕੇ ਕੰਮ ਕਰ ਰਹੇ ਹਨ।

Editor

Dipanjali Singh

ਦਿਪਾਂਜਲੀ ਸਿੰਘ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਸਹਾਇਕ ਸੰਪਾਦਕ ਹਨ। ਉਹ ਪਾਰੀ ਲਾਈਬ੍ਰੇਰੀ ਵਾਸਤੇ ਦਸਤਾਵੇਜਾਂ ਦੀ ਖੋਜ ਕਰਨ ਤੇ ਇਕੱਠੇ ਕਰਨ ਵਿੱਚ ਵੀ ਯੋਗਦਾਨ ਪਾਉਂਦੀ ਹਨ।

Translator

Inderjeet Singh

ਇੰਦਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ। ਅਨੁਵਾਦ ਅਧਿਐਨ ਉਹਨਾਂ ਦੇ ਮੁੱਖ ਵਿਸ਼ਾ ਹੈ। ਉਹਨਾਂ ਨੇ ‘The Diary of A Young Girl’ ਦਾ ਪੰਜਾਬੀ ਤਰਜਮਾ ਕੀਤਾ ਹੈ।