ਜਦੋਂ-ਚੁੱਲ੍ਹੇ-ਦੀ-ਅੱਗ-ਹੀ-ਫੂਕਣ-ਲੱਗੇ-ਫੇਫੜੇ

Nagpur, Maharashtra

Apr 06, 2023

ਜਦੋਂ ਚੁੱਲ੍ਹੇ ਦੀ ਅੱਗ ਹੀ ਫੂਕਣ ਲੱਗੇ ਫੇਫੜੇ

ਖਾਣਾ ਪਕਾਉਣ ਲਈ ਸਾਫ਼ ਬਾਲ਼ਣ ਦੇ ਨਾ ਮਿਲ਼ਣ ਕਾਰਨ, ਨਾਗਪੁਰ ਦੀ ਚਿਖਲੀ ਝੁੱਗੀ ਬਸਤੀ ਦੀਆਂ ਕਈ ਔਰਤਾਂ ਸਾਹ ਸਬੰਧੀ ਬੀਮਾਰੀਆਂ, ਸਾਹ ਲੈਣ ਵਿੱਚ ਔਖ਼ਿਆਈ ਤੇ ਨੁਕਸਾਨੇ ਗਏ ਫੇਫੜਿਆਂ ਤੋਂ ਪੀੜਤ ਹਨ

Want to republish this article? Please write to [email protected] with a cc to [email protected]

Author

Parth M.N.

ਪਾਰਥ ਐੱਮ.ਐੱਨ. 2017 ਤੋਂ ਪਾਰੀ ਦੇ ਫੈਲੋ ਹਨ ਅਤੇ ਵੱਖੋ-ਵੱਖ ਨਿਊਜ਼ ਵੈੱਬਸਾਈਟਾਂ ਨੂੰ ਰਿਪੋਰਟਿੰਗ ਕਰਨ ਵਾਲੇ ਸੁਤੰਤਰ ਪੱਤਰਕਾਰ ਹਨ। ਉਨ੍ਹਾਂ ਨੂੰ ਕ੍ਰਿਕੇਟ ਅਤੇ ਘੁੰਮਣਾ-ਫਿਰਨਾ ਚੰਗਾ ਲੱਗਦਾ ਹੈ।

Editor

Kavitha Iyer

ਕਵਿਥਾ ਅਈਅਰ 20 ਸਾਲਾਂ ਤੋਂ ਪੱਤਰਕਾਰ ਹਨ। ਉਹ ‘Landscapes Of Loss: The Story Of An Indian Drought’ (HarperCollins, 2021) ਦੀ ਲੇਖਕ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।