ਗ਼ੈਰ-ਬਰਾਬਰੀ-ਦੀ-ਇਸ-ਦੁਨੀਆ-ਵਿੱਚ-ਬਦਲਾਅ-ਦਾ-ਰਾਹ-ਟਟੋਲਦਾ-ਇੱਕ-ਸਬਜ਼ੀਵਾਲ਼ਾ

Mumbai, Maharashtra

Apr 05, 2022

ਗ਼ੈਰ-ਬਰਾਬਰੀ ਦੀ ਇਸ ਦੁਨੀਆ ਵਿੱਚ ਬਦਲਾਅ ਦਾ ਰਾਹ ਟਟੋਲਦਾ ਇੱਕ ਸਬਜ਼ੀਵਾਲ਼ਾ

ਕੰਮ ਦੀ ਭਾਲ਼ ਵਿੱਚ ਯੂਪੀ ਤੋਂ ਪਲਾਇਨ ਕਰਕੇ ਮੁੰਬਈ ਆਏ ਮਿਥੁਨ ਕੁਮਾਰ ਨੇ ਪੁਲਿਸਿਆ ਦਾਬੇ ਦਾ ਸਾਹਮਣਾ ਕੀਤਾ, ਨੋਟਬੰਦੀ ਦੀ ਮਾਰ ਝੱਲੀ ਅਤੇ ਫਿਰ ਕਰੋਨਾ ਆ ਗਿਆ। ਪਰ ਜ਼ਿੰਦਗੀ ਦੀ ਇਸ ਆਪਾਧਾਪੀ ਵਿੱਚ ਇਹ ਸਬਜ਼ੀਵਾਲ਼ਾ ਬਰਾਬਰੀ ਅਤੇ ਸਮਾਜਿਕ ਨਿਆ ਦਾ ਪਾਠ ਸਿੱਖਦਾ ਰਿਹਾ ਅਤੇ ਹੁਣ ਆਪਣੀ ਕਲਮ ਰਾਹੀਂ ਦੁਨੀਆ ਨੂੰ ਆਪਣੇ ਹਿੱਸੇ ਦਾ ਸੱਚ ਬਿਆਨ ਕਰ ਰਿਹਾ ਹੈ

Want to republish this article? Please write to [email protected] with a cc to [email protected]

Photographs

Sumer Singh Rathore

ਸੁਮੇਰ, ਵਿਜੂਅਲ ਸਟੋਰੀਟੈਲਰ, ਲੇਖਕ ਅਤੇ ਪੱਤਰਕਾਰ ਹਨ ਅਤੇ ਰਾਜਸਥਾਨ ਦੇ ਜੈਸਲਮੇਰ ਨਾਲ਼ ਤਾਅਲੁੱਕ ਰੱਖਦੇ ਹਨ।

Author

Mithun Kumar

ਮਿਥੁਨ ਕੁਮਾਰ, ਮੁੰਬਈ ਵਿਖੇ ਸਬਜ਼ੀ ਦੀ ਦੁਕਾਨ ਚਲਾਉਂਦੇ ਹਨ ਅਤੇ ਸੋਸ਼ਲ ਮੀਡਿਆ ਮਾਧਿਅਮਾਂ ਰਾਹੀਂ ਅਤੇ ਵੱਖ-ਵੱਖ ਵੈੱਬਸਾਈਟਾਂ ਲਈ ਸਮਾਜਿਕ ਵਿਸ਼ਿਆਂ ਨੂੰ ਲੈ ਕੇ ਲਿਖਦੇ ਹਨ।

Photographs

Devesh

ਦੇਵੇਸ਼ ਇੱਕ ਕਵੀ, ਪੱਤਰਕਾਰ, ਫ਼ਿਲਮ ਨਿਰਮਾਤਾ ਤੇ ਅਨੁਵਾਦਕ ਹਨ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਹਿੰਦੀ ਅਨੁਵਾਦ ਦੇ ਸੰਪਾਦਕ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।