ਕੋਲੀ-ਔਰਤਾਂ-ਮੱਛੀ-ਦੋਸਤੀ-ਤੇ-ਪਿਆਰੀ-ਨੋਕਝੋਕ

Mumbai, Maharashtra

Oct 09, 2022

ਕੋਲੀ ਔਰਤਾਂ: ਮੱਛੀ, ਦੋਸਤੀ ਤੇ ਪਿਆਰੀ ਨੋਕਝੋਕ

ਤਾਲਾਬੰਦੀ ਵਿੱਚ ਹੋਏ ਨੁਕਸਾਨ, ਵੱਡੇ ਓਪਰੇਸ਼ਨਾਂ, ਬੇਰੁਜ਼ਗਾਰ ਪਤੀ ਅਤੇ ਹੋਰ ਕਈ ਤਰ੍ਹਾਂ ਦੇ ਸੰਘਰਸ਼ਾਂ ਨੇ ਵੰਦਨਾ ਕੋਲੀ ਤੇ ਗਾਇਤਰੀ ਪਾਟਿਲ ਦੇ ਜੀਵਨ 'ਤੇ ਤਬਾਹੀ ਭਰਿਆ ਅਸਰ ਛੱਡਿਆ ਹੈ। ਉਹ ਮੁੰਬਈ ਦੇ ਕੋਲਾਬਾ ਮਾਰਕਿਟ ਵਿੱਚ ਮੱਛੀਆਂ ਵੇਚਦੀਆਂ ਹਨ। ਪਰ ਜੀਵਨ ਦੇ ਇਸ ਹੜਕੰਪ ਦੇ ਬਾਵਜੂਦ ਦਹਾਕਿਆਂ ਪੁਰਾਣੀ ਉਨ੍ਹਾਂ ਦੀ ਦੋਸਤੀ ਹੀ ਹੈ ਜੋ ਸਕੂਨ ਬਖ਼ਸ਼ਦੀ ਹੈ

Want to republish this article? Please write to [email protected] with a cc to [email protected]

Author

Shraddha Agarwal

ਸ਼ਰਧਾ ਅਗਰਵਾਲ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿੱਚ ਰਿਪੋਰਟ ਅਤੇ ਕਨਟੈਂਟ ਐਡੀਟਰ ਹਨ।

Editor

Sharmila Joshi

ਸ਼ਰਮਿਲਾ ਜੋਸ਼ੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸਾਬਕਾ ਸੰਪਾਦਕ ਹਨ ਅਤੇ ਕਦੇ ਕਦਾਈਂ ਲੇਖਣੀ ਅਤੇ ਪੜ੍ਹਾਉਣ ਦਾ ਕੰਮ ਵੀ ਕਰਦੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।