ਕਰਜ਼ੇ-ਦੀ-ਜਿਲ੍ਹਣ-ਪਲਾਇਨ-ਦੀ-ਮਜ਼ਬੂਰੀ-ਨੇ-ਲਈ-ਨੌਜਵਾਨ-ਔਰਤ-ਦੀ-ਜਾਨ

Nuapada, Odisha

Mar 18, 2022

ਕਰਜ਼ੇ ਦੀ ਜਿਲ੍ਹਣ, ਪਲਾਇਨ ਦੀ ਮਜ਼ਬੂਰੀ ਨੇ ਲਈ ਨੌਜਵਾਨ ਔਰਤ ਦੀ ਜਾਨ

ਤੁਲਸਾ ਸਬਰ ਦੀ ਅਚਨਚੇਤੀ ਮੌਤ, ਉਨ੍ਹਾਂ ਦੇ ਪਰਿਵਾਰ ਦਾ ਕਰਜ਼ੇ ਦੀ ਜਿਲ੍ਹਣ ਵਿੱਚ ਧੱਸਣਾ ਅਤੇ ਇੱਟਾਂ ਦੇ ਭੱਠੇ 'ਤੇ ਕੰਮ ਕਰਨ ਲਈ ਉਨ੍ਹਾਂ ਦਾ ਪ੍ਰਵਾਸ- ਸਾਨੂੰ ਇੱਕ ਮੁਲਕ ਦੇ ਸਭ ਤੋਂ ਗ਼ਰੀਬ ਜ਼ਿਲ੍ਹਿਆਂ ਦੇ ਢਾਂਚੇ ਦੀ ਨਾਕਾਮੀ ਦਾ ਕਹਾਣੀ ਦੱਸਦਾ ਹੈ

Want to republish this article? Please write to [email protected] with a cc to [email protected]

Author

Purusottam Thakur

ਪੁਰਸ਼ੋਤਮ ਠਾਕੁਰ 2015 ਤੋਂ ਪਾਰੀ ਫੈਲੋ ਹਨ। ਉਹ ਪੱਤਰਕਾਰ ਤੇ ਡਾਕਿਊਮੈਂਟਰੀ ਮੇਕਰ ਹਨ। ਮੌਜੂਦਾ ਸਮੇਂ, ਉਹ ਅਜ਼ੀਮ ਪ੍ਰੇਮਜੀ ਫਾਊਂਡੇਸ਼ਨ ਨਾਲ਼ ਜੁੜ ਕੇ ਕੰਮ ਕਰ ਰਹੇ ਹਨ ਤੇ ਸਮਾਜਿਕ ਬਦਲਾਅ ਦੇ ਮੁੱਦਿਆਂ 'ਤੇ ਕਹਾਣੀਆਂ ਲਿਖ ਰਹੇ ਹਨ।

Author

Ajit Panda

ਅਜੀਤ ਪਾਂਡਾ, ਓਡੀਸਾ ਦੇ ਖਰਿਆਰ ਕਸਬੇ ਦੇ ਵਾਸੀ ਹਨ। ਉਹ 'ਦਿ ਵਾਇਰ' ਦੇ ਭੁਵਨੇਸ਼ਵਰ ਐਡੀਸ਼ਨ ਦੇ ਨੂਆਪਾੜਾ ਜ਼ਿਲ੍ਹੇ ਦੇ ਸੰਵਾਦਾਤਾ ਹਨ ਅਤੇ ਉਨ੍ਹਾਂ ਨੇ ਟਿਕਾਊ ਖੇਤੀਬਾੜੀ, ਆਦਿਵਾਸੀਆਂ ਦੇ ਜ਼ਮੀਨੀ ਅਤੇ ਜੰਗਲੀ ਅਧਿਕਾਰਾਂ, ਲੋਕ ਗੀਤਾਂ ਅਤੇ ਤਿਓਹਾਰਾਂ ਆਦਿ ਨੂੰ ਲੈ ਕੇ ਕਈ ਪ੍ਰਕਾਸ਼ਨਾਂ ਵਾਸਤੇ ਲਿਖਣ ਦਾ ਕੰਮ ਕੀਤਾ ਹੈ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।