ਔਰਤਾਂ-ਦੀ-ਸਿਹਤ-ਸਬੰਧੀ-ਪਾਰੀ-ਦਾ-ਕਹਾਣੀ-ਸੰਗ੍ਰਹਿ

Nov 08, 2021

ਔਰਤਾਂ ਦੀ ਸਿਹਤ ਸਬੰਧੀ ਪਾਰੀ ਦਾ ਕਹਾਣੀ ਸੰਗ੍ਰਹਿ

ਪਾਰੀ (PARI ) ਵੱਲੋਂ ਪਾਠਕਾਂ ਅੱਗੇ ਪੇਸ਼ ਇਹ ਕਹਾਣੀਆਂ ਔਰਤਾਂ ਦੀ ਪ੍ਰਜਨਨ ਸਿਹਤ 'ਤੇ ਚੱਲ ਰਹੀ ਕੜੀ ਦਾ ਹਿੱਸਾ ਹਨ। ਜਿਨ੍ਹਾਂ ਅੰਦਰ ਬਾਂਝਪੁਣੇ ਵਿੱਚੋਂ ਉਪਜਿਆ ਕਲੰਕ, ਔਰਤਾਂ ਸਿਰ ਨਸਬੰਦੀ ਕਰਾਉਣਾ ਥੋਪਣਾ, ਪਰਿਵਾਰ ਨਿਯੋਜਨ ਵਿੱਚ 'ਪੁਰਸ਼ ਸ਼ਮੂਲੀਅਤ ਦੀ ਘਾਟ', ਗ੍ਰਾਮੀਣ ਸਿਹਤ ਢਾਂਚੇ ਦੀ ਜਰਜਰ ਹਾਲਤ ਅਤੇ ਬਹੁਤ ਸਾਰੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣਾ, ਅਯੋਗ ਡਾਕਟਰ (ਮੈਡੀਕਲ ਪ੍ਰੈਕਟੀਸ਼ਨਰ) ਅਤੇ ਖ਼ਤਰੇ ਭਰਿਆ ਪ੍ਰਸਵ, ਮਾਹਵਾਰੀ ਕਾਰਨ ਔਰਤਾਂ ਨਾਲ਼ ਹੁੰਦਾ ਭੇਦਭਾਵ, ਬੇਟਿਆਂ ਨੂੰ ਤਰਜੀਹ ਦਿੱਤਾ ਜਾਣਾ ਸ਼ਾਮਲ ਹੈ। ਕਹਾਣੀਆਂ ਜੋ ਸਿਹਤ ਸਬੰਧੀ ਤੁਅੱਸਬਾਂ ਅਤੇ ਪ੍ਰਥਾਵਾਂ ਦੀ ਗੱਲ ਕਰਦੀਆਂ ਹਨ, ਇਹ ਕਹਾਣੀਆਂ ਗੱਲ ਕਰਦੀਆਂ ਹਨ ਲੋਕਾਂ ਅਤੇ ਭਾਈਚਾਰਿਆਂ ਦੀ, ਲਿੰਗ ਅਤੇ ਅਧਿਕਾਰਾਂ ਦੀ ਅਤੇ ਗ੍ਰਾਮੀਣ ਭਾਰਤ ਦੀਆਂ ਔਰਤਾਂ ਦੇ ਰੋਜ਼ਮੱਰਾ ਦੇ ਸੰਘਰਸ਼ਾਂ ਦੀ ਅਤੇ ਕਦੇ-ਕਦਾਈਂ ਮਿਲ਼ਣ ਵਾਲ਼ੀ ਛੋਟੀ ਤੋਂ ਛੋਟੀ ਜਿੱਤ ਦੀ...

Want to republish this article? Please write to [email protected] with a cc to [email protected]

Author

PARI Contributors

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।