ਉਹ-ਕਹਿੰਦੇ-ਹਨ-ਜੇ-ਮੈਂ-ਪੜ੍ਹਦੀ-ਹੀ-ਰਹੀ-ਤਾਂ-ਕੌਣ-ਮੇਰੇ-ਨਾਲ਼-ਵਿਆਹ-ਕਰੇਗਾ

Samastipur, Bihar

Apr 26, 2021

'ਉਹ ਕਹਿੰਦੇ ਹਨ ਜੇ ਮੈਂ ਪੜ੍ਹਦੀ ਹੀ ਰਹੀ ਤਾਂ ਕੌਣ ਮੇਰੇ ਨਾਲ਼ ਵਿਆਹ ਕਰੇਗਾ?'

ਬਿਹਾਰ ਦੇ ਸਮਸਤੀਪੁਰ ਜਿਲ੍ਹੇ ਵਿੱਚ, ਮਹਾਦਲਿਤ ਭਾਈਚਾਰਿਆਂ ਦੀਆਂ ਕੁੜੀਆਂ (ਕਿਸ਼ੋਰ) ਨੂੰ ਸਿਰਫ਼ ਸਮਾਜਿਕ ਕਲੰਕ ਦਾ ਹੀ ਸਾਹਮਣਾ ਨਹੀਂ ਕਰਨਾ ਪੈਂਦਾ ਸਗੋਂ ਕਈ ਵਾਰ ਸਰੀਰਕ ਉਤਪੀੜਨ ਵੀ ਝੱਲਣਾ ਪੈਂਦਾ ਹੈ ਕਿ ਉਹ ਸਕੂਲ ਨਾ ਜਾਣ ਅਤੇ ਆਪਣੇ ਸੁਪਨਿਆਂ ਨੂੰ ਗੋਲ਼ੀ ਮਾਰਨ ਅਤੇ ਵਿਆਹ ਕਰਨ- ਕੁਝ ਕੁੜੀਆਂ ਤਾਂ ਅੱਗਿਓਂ ਵਿਰੋਧ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਪਰ ਕਈ ਹਾਰ ਮੰਨ ਬਹਿੰਦੀਆਂ ਹਨ

Illustration

Antara Raman

Translator

Kamaljit Kaur

Editor and Series Editor

Sharmila Joshi

Want to republish this article? Please write to [email protected] with a cc to [email protected]

Author

Amruta Byatnal

ਅਮੂਰਤਾ ਬਯਾਤਨਲ ਨਵੀਂ ਦਿੱਲੀ ਅਧਾਰਤ ਸੁਤੰਤਰ ਪੱਤਰਕਾਰ ਹਨ। ਉਨ੍ਹਾਂ ਦਾ ਕੰਮ ਸਿਹਤ, ਲਿੰਗ ਅਤੇ ਨਾਗਰਿਕਤਾ ਦੇ ਮਸਲਿਆਂ 'ਕੇਂਦਰਤ ਰਹਿੰਦਾ ਹੈ।

Illustration

Antara Raman

ਅੰਤਰਾ ਰਮਨ ਚਿਤਰਕ ਹਨ ਅਤੇ ਉਹ ਸਮਾਜਿਕ ਪ੍ਰਕਿਰਿਆਵਾਂ ਦੇ ਹਿੱਤਾਂ ਅਤੇ ਮਿਥਿਆਸ ਦੀ ਕਲਪਨਾ ਨਾਲ਼ ਜੁੜੀ ਹੋਈ ਵੈੱਬਸਾਈਟ ਡਿਜਾਈਨਰ ਹਨ। ਉਹ ਸ਼੍ਰਿਸ਼ਟੀ ਇੰਸਟੀਚਿਊਟ ਆਫ਼ ਆਰਟ, ਡਿਜਾਇਨ ਐਂਡ ਟਕਨਾਲੋਜੀ, ਬੰਗਲੁਰੂ ਤੋਂ ਗ੍ਰੈਜੁਏਟ ਹਨ, ਉਹ ਮੰਨਦੀ ਹਨ ਕਿ ਕਹਾਣੀ-ਕਹਿਣ ਅਤੇ ਚਿਤਰਣ ਦੇ ਇਹ ਸੰਸਾਰ ਪ੍ਰਤੀਕਾਤਮਕ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Editor and Series Editor

Sharmila Joshi

ਸ਼ਰਮਿਲਾ ਜੋਸ਼ੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸਾਬਕਾ ਸੰਪਾਦਕ ਹਨ ਅਤੇ ਕਦੇ ਕਦਾਈਂ ਲੇਖਣੀ ਅਤੇ ਪੜ੍ਹਾਉਣ ਦਾ ਕੰਮ ਵੀ ਕਰਦੀ ਹਨ।