ਉਮੀਦਾਂ-ਦੀ-ਟੁੱਟੀ-ਡੋਰ-ਨਾਲ਼-ਜਿਊਂਦੇ-ਸਿਟੀਜ਼ਨ-ਨਗਰ-ਵਾਸੀ

Ahmedabad, Gujarat

Jan 30, 2023

ਉਮੀਦਾਂ ਦੀ ਟੁੱਟੀ ਡੋਰ ਨਾਲ਼ ਜਿਊਂਦੇ ਸਿਟੀਜ਼ਨ ਨਗਰ ਵਾਸੀ

ਕੋਵਿਡ-19 ਦੀ ਤਾਲਾਬੰਦੀ ਅਹਿਮਦਾਬਾਦ ਦੀ ਸਿਟੀਜ਼ਨ ਨਗਰ ਕਲੋਨੀ ਦੇ ਪਹਿਲਾਂ ਤੋਂ ਹੀ ਪੀੜਤ ਭਾਈਚਾਰੇ ਉੱਤੇ ਇਕ ਹੋਰ ਪਹਾੜ ਬਣ ਟੁੱਟੀ ਹੈ, ਜਿਸ ਨੇ ਭੁੱਖਮਰੀ ਵਧਾ ਦਿੱਤੀ ਹੈ ਅਤੇ ਮੌਜੂਦਾ ਸਿਹਤ ਜੋਖ਼ਮਾਂ ਨੂੰ ਹੋਰ ਤਿੱਖਾ ਕਰ ਦਿੱਤਾ ਹੈ

Want to republish this article? Please write to [email protected] with a cc to [email protected]

Author

Pratishtha Pandya

ਪ੍ਰਤਿਸ਼ਠਾ ਪਾਂਡਿਆ PARI ਵਿੱਚ ਇੱਕ ਸੀਨੀਅਰ ਸੰਪਾਦਕ ਹਨ ਜਿੱਥੇ ਉਹ PARI ਦੇ ਰਚਨਾਤਮਕ ਲੇਖਣ ਭਾਗ ਦੀ ਅਗਵਾਈ ਕਰਦੀ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਵੀ ਹਨ ਅਤੇ ਗੁਜਰਾਤੀ ਵਿੱਚ ਕਹਾਣੀਆਂ ਦਾ ਅਨੁਵਾਦ ਅਤੇ ਸੰਪਾਦਨ ਵੀ ਕਰਦੀ ਹਨ। ਪ੍ਰਤਿਸ਼ਠਾ ਦੀਆਂ ਕਵਿਤਾਵਾਂ ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋ ਚੁੱਕਿਆਂ ਹਨ।

Translator

Harjot Singh

ਪੰਜਾਬ ਦੇ ਜੰਮਪਲ ਹਰਜੋਤ ਸਿੰਘ ਇੱਕ ਸੁਤੰਤਰ ਅਨੁਵਾਦਕ ਹਨ। ਉਨ੍ਹਾਂ ਨੇ ਪੰਜਾਬੀ ਸਾਹਿਤ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਵੱਲੋਂ ਅਨੁਵਾਦ ਕੀਤੀਆਂ ਕਾਫ਼ੀ ਕਿਤਾਬਾਂ ਛਪ ਚੁੱਕੀਆਂ ਹਨ।