ਇੱਕ-ਰਾਸ਼ਟਰ-ਪਰ-ਰਾਸ਼ਨ-ਕਾਰਡ-ਕਿਤੇ-ਵੀ-ਨਹੀਂ

Darbhanga, Bihar

Jun 09, 2022

ਇੱਕ ਰਾਸ਼ਟਰ, ਪਰ ਰਾਸ਼ਨ ਕਾਰਡ ਕਿਤੇ ਵੀ ਨਹੀਂ

ਦਿੱਲੀ ਦੇ ਘਰਾਂ ਵਿੱਚ ਬਤੌਰ ਨੌਕਰਾਣੀ ਕੰਮ ਕਰਨ ਵਾਲ਼ੀ ਰੁਖਸਾਨਾ ਖ਼ਾਤੂਨ ਨੇ, ਬਿਹਾਰ ਵਿਖੇ ਆਪਣੇ ਪਤੀ ਦੇ ਪਿੰਡੋਂ ਰਾਸ਼ਨ ਕਾਰਡ ਬਣਵਾਉਣ ਲਈ ਵਰ੍ਹਿਆਂ ਤੱਕ ਕੋਸ਼ਿਸ਼ ਕੀਤੀ- ਅਤੇ ਹੁਣ ਤਾਲਾਬੰਦੀ ਲੱਗੀ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਰਾਸ਼ਨ ਕਾਰਡ ਦੀ ਕਿਤੇ ਵੱਧ ਲੋੜ ਮਹਿਸੂਸ ਹੋ ਰਹੀ ਹੈ ਕਿਉਂਕਿ ਪਰਿਵਾਰ ਨੂੰ ਦਾਣੇ-ਦਾਣੇ ਲਈ ਮੁਥਾਜ ਹੋਣਾ ਪੈ ਰਿਹਾ ਹੈ

Want to republish this article? Please write to [email protected] with a cc to [email protected]

Author

Sanskriti Talwar

ਸੰਸਕ੍ਰਿਤੀ ਤਲਵਾਰ, ਨਵੀਂ ਦਿੱਲੀ ਅਧਾਰਤ ਇੱਕ ਸੁਤੰਤਰ ਪੱਤਰਕਾਰ ਹਨ ਅਤੇ ਸਾਲ 2023 ਦੀ ਪਾਰੀ ਐੱਮਐੱਮਐੱਫ ਫੈਲੋ ਵੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।