ਇਹ-ਲੋਕਾਂ-ਦੇ-ਬੂਟਾਂ-ਦੇ-ਤਲੇ-ਨਹੀਂ-ਰੂਹਾਂ-ਨੂੰ-ਛੂਹਣ-ਦਾ-ਸਮਾਂ-ਹੈ

Sonipat, Haryana

Apr 04, 2021

ਇਹ ਲੋਕਾਂ ਦੇ ਬੂਟਾਂ ਦੇ ਤਲੇ ਨਹੀਂ ਰੂਹਾਂ ਨੂੰ ਛੂਹਣ ਦਾ ਸਮਾਂ ਹੈ

ਦਿੱਲੀ ਵਿੱਚ ਜਸਵਿੰਦਰ ਸਿੰਘ ਸੈਣੀ ਅਤੇ ਪ੍ਰਕਾਸ਼ ਕੌਰ ਦੀ ਜੋੜੀ (ਪਤੀ-ਪਤਨੀ) ਸਿੰਘੂ ਵਿਖੇ ਆਪਣੇ ਕਿਸਾਨਾਂ ਦੇ ਮੈਲੇ-ਕੁਚੈਲੇ, ਚਿੱਕੜ ਲਿਬੜੇ ਬੂਟ ਸਾਫ਼ ਕਰਕੇ- ਘੱਟੇ, ਚਿੱਕੜ ਅਤੇ ਲਗਾਤਾਰ ਪੈਂਦੇ ਮੀਂਹ ਦੀ ਪਰਵਾਹ ਕੀਤੇ ਬਗੈਰ ਕੰਮ ਕਰ ਰਹੀ ਹੈ

Translator

Kamaljit Kaur

Want to republish this article? Please write to [email protected] with a cc to [email protected]

Author

Amir Malik

ਆਮਿਰ ਮਿਲਕ ਇੱਕ ਸੁਤੰਤਰ ਪੱਤਰਕਾਰ ਹਨ ਤੇ 2022 ਦੇ ਪਾਰੀ ਫੈਲੋ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।