ਇਸ-ਸਿਆਲ-ਸਾਡੇ-ਦਿਲ-ਮੱਚਦੇ-ਹੋਏ-ਅੰਗਾਰ-ਹਨ

Sonipat, Haryana

Jan 05, 2021

'ਇਸ ਸਿਆਲ, ਸਾਡੇ ਦਿਲ ਮੱਚਦੇ ਹੋਏ ਅੰਗਾਰ ਹਨ'

ਸਿੰਘੂ ਅਤੇ ਬੁੜਾਰੀ ਵਿਖੇ ਧਰਨਾ-ਸਥਲਾਂ 'ਤੇ ਮੌਜੂਦ ਪ੍ਰਦਰਸ਼ਨਕਾਰੀ ਕਿਸਾਨ, ਹਰੇਕ ਦਿਨ ਦੇ ਅੰਤ ਦੇ ਨਾਲ਼, ਆਰਜੀ ਤੰਬੂਆਂ ਵਿੱਚ ਲੰਮੀ ਰਾਤ ਕੱਟਣ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ ਅਤੇ ਸਾਥੀ ਭਾਵਨਾ ਅਤੇ ਨਵੇਂ ਸੰਕਲਪਾਂ ਨਾਲ਼ ਲੈਸ ਹੋ ਕੇ ਲੜਾਈ ਜ਼ਾਰੀ ਰੱਖਦੇ ਹਨ

Want to republish this article? Please write to [email protected] with a cc to [email protected]

Author

Shadab Farooq

ਦਿੱਲੀ ਅਧਾਰਤ ਸ਼ਬਦ ਫ਼ਾਰੂਕ ਇੱਕ ਸੁਰੰਤਤਰ ਪੱਤਰਕਾਰ ਹਨ ਤੇ ਕਸ਼ਮੀਰ, ਉਤਰਾਖੰਡ ਤੇ ਉੱਤਰ ਪ੍ਰਦੇਸ਼ ਤੋਂ ਰਿਪੋਰਟ ਕਰਦੇ ਹਨ। ਉਹ ਰਾਜਨੀਤੀ, ਸੱਭਿਆਚਾਰ ਤੇ ਵਾਤਾਵਰਣ ਨੂੰ ਲੈ ਕੇ ਲਿਖਦੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।