ਆਮ-ਲੋਕਾਂ-ਦੇ-ਜੀਵਨ-ਨਾਲ਼-ਜੁੜੀਆਂ-ਕਹਾਣੀਆਂ-ਕਹਿਣਾ-ਸਿਖਾਉਣਾ

Mumbai, Maharashtra

Sep 26, 2022

ਆਮ ਲੋਕਾਂ ਦੇ ਜੀਵਨ ਨਾਲ਼ ਜੁੜੀਆਂ ਕਹਾਣੀਆਂ ਕਹਿਣਾ ਸਿਖਾਉਣਾ

ਦੇਸ਼ ਭਰ ਵਿੱਚ ਹਜ਼ਾਰਾਂ ਵਿਦਿਆਰਥੀ PARI ਐਜੂਕੇਸ਼ਨ ਦੇ ਜ਼ਰੀਏ ਪੇਂਡੂ ਭਾਰਤ ਪ੍ਰਤੀ ਇੱਕ ਡੂੰਘੇਰੀ ਤੇ ਸੂਖ਼ਮ ਸਮਝ ਹਾਸਲ ਕਰ ਰਹੇ ਹਨ। ਆਖ਼ਰ ਉਨ੍ਹਾਂ ਨੇ ਪਾਰੀ ਕੋਲ਼ੋਂ ਸਿੱਖਿਆ ਕੀ ਹੈ, ਉਨ੍ਹਾਂ ਦੀ ਮੂੰਹੋਂ ਸੁਣਨ ਲਈ ਇਹ ਵੀਡੀਓ ਦੇਖੋ

Translator

Arsh

Want to republish this article? Please write to [email protected] with a cc to [email protected]

Author

PARI Education Team

ਅਸੀਂ ਪੇਂਡੂ ਭਾਰਤ ਅਤੇ ਹਾਸ਼ੀਏ 'ਤੇ ਪਏ ਲੋਕਾਂ ਦੀਆਂ ਕਹਾਣੀਆਂ ਨੂੰ ਮੁੱਖ ਧਾਰਾ ਦੇ ਸਿੱਖਿਆ ਪਾਠਕ੍ਰਮ ਹੇਠ ਲਿਆਉਂਦੇ ਹਾਂ। ਅਸੀਂ ਉਹਨਾਂ ਨੌਜਵਾਨਾਂ ਨਾਲ਼ ਵੀ ਕੰਮ ਕਰਦੇ ਹਾਂ ਜੋ ਉਹਨਾਂ ਦੇ ਆਲ਼ੇ ਦੁਆਲ਼ੇ ਦੇ ਮੁੱਦਿਆਂ ਦੀ ਰਿਪੋਰਟ ਕਰਨਾ ਅਤੇ ਦਸਤਾਵੇਜ਼ ਬਣਾਉਣਾ ਚਾਹੁੰਦੇ ਹਨ। ਇੰਨਾ ਹੀ ਨਹੀਂ ਅਸੀਂ ਕਹਾਣੀ ਕਹਿਣ ਵਿੱਚ ਉਹਨਾਂ ਦਾ ਮਾਰਗਦਰਸ਼ਨ ਕਰਦੇ ਅਤੇ ਸਿਖਲਾਈ ਦਿੰਦੇ ਹਾਂ। ਅਸੀਂ ਇਸ ਨੂੰ ਛੋਟੇ ਕੋਰਸਾਂ, ਸੈਸ਼ਨਾਂ ਅਤੇ ਵਰਕਸ਼ਾਪਾਂ ਦੇ ਨਾਲ਼-ਨਾਲ਼ ਪਾਠਕ੍ਰਮਾਂ ਨੂੰ ਡਿਜ਼ਾਈਨ ਕਰਨ ਲਈ ਵੀ ਕੰਮ ਕਰਦੇ ਹਾਂ ਜੋ ਵਿਦਿਆਰਥੀਆਂ ਨੂੰ ਲੋਕਾਂ ਦੇ ਰੋਜ਼ਮੱਰਾ ਜੀਵਨ ਦੀ ਬਿਹਤਰ ਸਮਝ ਪ੍ਰਦਾਨ ਕਰਦੇ ਹਨ।

Translator

Arsh

ਅਰਸ਼, ਇੱਕ ਫ਼੍ਰੀ-ਲਾਂਸਰ ਅਨੁਵਾਦਕ ਤੇ ਡਿਜ਼ਾਈਨਰ ਹਨ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੀ-ਐੱਚ.ਡੀ ਕਰ ਰਹੇ ਹਨ।