ਆਪਣੇ-ਹੱਕ-ਲਈ-ਲੜਨਾ-ਸਿੱਖ-ਗਈਆਂ-ਖਾਨ-ਮਜ਼ਦੂਰ-ਔਰਤਾਂ

Bellary, Karnataka

Mar 13, 2023

‘ਆਪਣੇ ਹੱਕ ਲਈ ਲੜਨਾ ਸਿੱਖ ਗਈਆਂ ਖਾਨ ਮਜ਼ਦੂਰ ਔਰਤਾਂ’

ਕਰਨਾਟਕ ਦੇ ਬੇਲਾਰੀ ਦੀਆਂ ਖਾਨ ਮਜ਼ਦੂਰ ਔਰਤਾਂ ਧਾਤਾਂ ਦੀ ਪੁਟਾਈ ਕਰਨ, ਤੋੜਨ, ਪੀਸਣ ਤੇ ਛਾਣਨ ਤੱਕ ਦਾ ਕੰਮ ਕਰਦੀਆਂ ਰਹੀਆਂ। ਦੋ ਦਹਾਕੇ ਪਹਿਲਾਂ, ਮਸ਼ੀਨੀਕਰਨ ਨੇ ਉਨ੍ਹਾਂ ਦਾ ਕੰਮ ਖੋਹ ਲਿਆ। ਮੁਆਵਜ਼ੇ ਤੇ ਬਹਾਲੀ ਦੀ ਮੰਗ ਕਰਦੀਆਂ ਇਹ ਕੰਮੋਂ ਕੱਢੀਆਂ ਮਜ਼ਦੂਰ ਔਰਤਾਂ ਯੂਨੀਅਨ ਵਿੱਚ ਸ਼ਾਮਲ ਹੋ ਗਈਆਂ ਹਨ ਤੇ ਹੁਣ ਆਪਣੀ ਅਵਾਜ਼ ਨੂੰ ਬੜੀ ਮਜ਼ਬੂਤੀ ਨਾਲ਼ ਬੁਲੰਦ ਕਰਦੀਆਂ ਹਨ

Want to republish this article? Please write to [email protected] with a cc to [email protected]

Author

S. Senthalir

ਐੱਸ. ਸੇਂਥਾਲੀਰ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸੀਨੀਅਰ ਸੰਪਾਦਕ ਅਤੇ 2020 ਪਾਰੀ ਫੈਲੋ ਹੈ। ਉਹ ਲਿੰਗ, ਜਾਤ ਅਤੇ ਮਜ਼ਦੂਰੀ ਦੇ ਜੀਵਨ ਸਬੰਧੀ ਰਿਪੋਰਟ ਕਰਦੀ ਹੈ। ਸੇਂਥਾਲੀਰ ਵੈਸਟਮਿੰਸਟਰ ਯੂਨੀਵਰਸਿਟੀ ਵਿੱਚ ਚੇਵੇਨਿੰਗ ਸਾਊਥ ਏਸ਼ੀਆ ਜਰਨਲਿਜ਼ਮ ਪ੍ਰੋਗਰਾਮ ਦਾ 2023 ਦੀ ਫੈਲੋ ਹੈ।

Editor

Sangeeta Menon

ਸੰਗੀਤਾ ਮੈਨਨ ਮੁੰਬਈ-ਅਧਾਰਤ ਲੇਖਿਕਾ, ਸੰਪਾਦਕ ਤੇ ਕਮਿਊਨੀਕੇਸ਼ਨ ਕੰਸਲਟੈਂਟ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।