ਅਤੀਤ-ਦੇ-ਢੇਰ-ਵਿੱਚੋਂ-ਆਪਣੀ-ਪਛਾਣ-ਫਰੋਲ਼ਦੇ-ਅਸਾਮ-ਦੇ-ਲੋਕ

Barpeta, Assam

Mar 24, 2023

ਅਤੀਤ ਦੇ ਢੇਰ ਵਿੱਚੋਂ ਆਪਣੀ ਪਛਾਣ ਫਰੋਲ਼ਦੇ ਅਸਾਮ ਦੇ ਲੋਕ

ਅਸਾਮ ਵਿਖੇ ਨਾਗਰਿਕਤਾ ਦੇ ਸੰਕਟ ਨਾਲ਼ ਜੂਝਦੇ ਲੋਕਾਂ ਨਾਲ਼ ਗੱਲਬਾਤ 'ਤੇ ਅਧਾਰਤ ਇਹ ਵੀਡਿਓ ਪ੍ਰੋਜੈਕਟ, ਉਨ੍ਹਾਂ ਦੇ ਅਤੀਤ ਅਤੇ ਨਿੱਜੀ ਜੀਵਨ 'ਤੇ ਪੈਣ ਵਾਲ਼ੇ ਤਬਾਹਕੁੰਨ ਅਸਰਾਤਾਂ ਨੂੰ ਉਜਾਗਰ ਕਰਦਾ ਹੈ

Want to republish this article? Please write to [email protected] with a cc to [email protected]

Author

Subasri Krishnan

ਸੁਭਸ਼੍ਰੀ ਕ੍ਰਿਸ਼ਨਨ ਇੱਕ ਫ਼ਿਲਮਕਾਰ ਹਨ ਜੋ ਆਪਣੇ ਕੰਮ ਜ਼ਰੀਏ ਨਾਗਰਿਕਤਾ ਨਾਲ਼ ਜੁੜੇ ਸਵਾਲਾਂ ਨੂੰ ਚੁੱਕਦੀ ਹਨ ਤੇ ਉਹਦੇ ਵਾਸਤੇ ਉਹ ਲੋਕਾਂ ਦੀਆਂ ਯਾਦਾਂ, ਪ੍ਰਵਾਸ ਨਾਲ਼ ਜੁੜੀਆਂ ਕਹਾਣੀਆਂ ਤੇ ਅਧਿਕਾਰਕ ਪਛਾਣ ਨਾਲ਼ ਜੁੜੇ ਦਸਤਾਵੇਜ਼ਾਂ ਦੀ ਸਹਾਇਤਾ ਲੈਂਦੀ ਹਨ। ਉਨ੍ਹਾਂ ਦਾ ਪ੍ਰੋਜੈਕਟ 'ਫੇਸਿੰਗ ਹਿਸਟਰੀ ਐਂਡ ਆਵਰਸੈਲਫ਼' ਅਸਾਮ ਰਾਜ ਵਿੱਚ ਇਸੇ ਤਰ੍ਹਾਂ ਦੇ ਮੁੱਦਿਆਂ ਦੀ ਪੜਤਾਲ਼ ਕਰਦਾ ਹੈ। ਉਹ ਮੌਜੂਦਾ ਸਮੇਂ ਜਾਮਿਆ ਮਿਲੀਆ ਇਸਲਾਮੀਆ, ਨਵੀਂ ਦਿੱਲੀ ਦੇ ਏ.ਜੇ.ਕੇ. ਮਾਸ ਕਮਿਊਨੀਕੇਸ਼ਨ ਰਿਸਰਚ ਸੈਂਟਰ ਵਿੱਚ ਪੀਐੱਚਡੀ ਕਰ ਰਹੀ ਹਨ।

Editor

Vinutha Mallya

ਵਿਨੂਤਾ ਮਾਲਿਆ ਪੱਤਰਕਾਰ ਤੇ ਸੰਪਾਦਕ ਹਨ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਸੰਪਾਦਕੀ ਪ੍ਰਮੁੱਖ ਸਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।