the-last-handloom-weaver-of-gobindapur-pa

North Tripura, Tripura

May 05, 2024

ਗੋਬਿੰਦਪੁਰ ਦਾ ਹੱਥੀਂ ਕੱਪੜਾ ਬੁਣਨ ਵਾਲਾ ਆਖਰੀ ਜੁਲਾਹਾ

ਨੌਜਵਾਨ ਕਾਰੀਗਰ ਦੇ ਤੌਰ ਤੇ ਰੂਪਚੰਦ ਦੇਬਨਾਥ ਨੇ ਸਭ ਤੋਂ ਪਹਿਲਾਂ ਸਾੜ੍ਹੀਆਂ ਬਣਾਈਆਂ; ਅੱਜ ਕੱਲ੍ਹ ਉਹ ਤ੍ਰਿਪੁਰਾ ਵਿੱਚ ਆਪਣੀ ਖੱਡੀ ਤੇ ਛੋਟੇ ਤੇ ਘੱਟ ਜਟਿਲ ਗਮਛੇ ਬਣਾਉਂਦਾ ਹੈ। ਕਮਾਈ ਵਿੱਚ ਆਈ ਕਮੀ ਅਤੇ ਸਰਕਾਰ ਤੋਂ ਕਿਸੇ ਮਦਦ ਦੀ ਅਣਹੋਂਦ ਕਰਕੇ ਧੰਦੇ ਵਿੱਚ ਆਈ ਖੜੋਤ ਕਾਰਨ ਹੋਰ ਜੁਲਾਹੇ ਇਹ ਕੰਮ ਛੱਡ ਗਏ ਹਨ, ਪਰ ਸੱਤਰਵਿਆਂ ਦੀ ਉਮਰ ਵਿੱਚ ਇਹ ਬਜੁਰਗ ਆਪਣੀ ਖੱਡੀ ਸਾਂਭੀ ਬੈਠਾ ਹੈ

Want to republish this article? Please write to [email protected] with a cc to [email protected]

Photographs

Rajdeep Bhowmik

ਰਾਜਦੀਪ ਭੋਮਿਕ ਪੁਣੇ ਦੇ IISER ਵਿੱਚ Ph.D ਦੇ ਵਿਦਿਆਰਥੀ ਹਨ। ਉਹ 2023 ਲਈ PARI-MMF ਫੈਲੋ ਹਨ।

Author

Rajdeep Bhowmik

ਰਾਜਦੀਪ ਭੋਮਿਕ ਪੁਣੇ ਦੇ IISER ਵਿੱਚ Ph.D ਦੇ ਵਿਦਿਆਰਥੀ ਹਨ। ਉਹ 2023 ਲਈ PARI-MMF ਫੈਲੋ ਹਨ।

Author

Deep Roy

ਦੀਪ ਰੌਏ ਨਵੀਂ ਦਿੱਲੀ ਦੇ VMCC ਤੇ ਸਫ਼ਦਰਜੰਗ ਹਸਪਤਾਲ ਵਿੱਚ ਪੋਸਟ ਗ੍ਰੈਜੂਏਟ ਰੈਜ਼ੀਡੈਂਟ ਡਾਕਟਰ ਹਨ। ਉਹ 2023 ਲਈ PARI-MMF ਫੈਲੋ ਹਨ।

Editor

Sarbajaya Bhattacharya

ਸਰਬਜਯਾ ਭੱਟਾਚਾਰਿਆ, ਪਾਰੀ ਦੀ ਸੀਨੀਅਰ ਸਹਾਇਕ ਸੰਪਾਦਕ ਹਨ। ਉਹ ਬੰਗਾਲੀ ਭਾਸ਼ਾ ਦੀ ਮਾਹਰ ਅਨੁਵਾਦਕ ਵੀ ਹਨ। ਕੋਲਕਾਤਾ ਵਿਖੇ ਰਹਿੰਦਿਆਂ ਉਹਨਾਂ ਨੂੰ ਸ਼ਹਿਰ ਦੇ ਇਤਿਹਾਸ ਤੇ ਘੁਮੱਕੜ ਸਾਹਿਤ ਬਾਰੇ ਜਾਣਨ 'ਚ ਰੁਚੀ ਹੈ।

Editor

Priti David

ਪ੍ਰੀਤੀ ਡੇਵਿਡ ਪੀਪਲਜ਼ ਆਰਕਾਈਵ ਆਫ਼ ਇੰਡੀਆ ਦੇ ਇਕ ਪੱਤਰਕਾਰ ਅਤੇ ਪਾਰੀ ਵਿਖੇ ਐਜੁਕੇਸ਼ਨ ਦੇ ਸੰਪਾਦਕ ਹਨ। ਉਹ ਪੇਂਡੂ ਮੁੱਦਿਆਂ ਨੂੰ ਕਲਾਸਰੂਮ ਅਤੇ ਪਾਠਕ੍ਰਮ ਵਿੱਚ ਲਿਆਉਣ ਲਈ ਸਿੱਖਿਅਕਾਂ ਨਾਲ ਅਤੇ ਸਮਕਾਲੀ ਮੁੱਦਿਆਂ ਨੂੰ ਦਸਤਾਵੇਜਾ ਦੇ ਰੂਪ ’ਚ ਦਰਸਾਉਣ ਲਈ ਨੌਜਵਾਨਾਂ ਨਾਲ ਕੰਮ ਕਰਦੀ ਹਨ ।

Translator

Arshdeep Arshi

ਅਰਸ਼ਦੀਪ, ਚੰਡੀਗੜ੍ਹ ਵਿੱਚ ਰਹਿੰਦਿਆਂ ਪਿਛਲੇ ਪੰਜ ਸਾਲਾਂ ਤੋਂ ਪੱਤਕਾਰੀ ਦੀ ਦੁਨੀਆ ਵਿੱਚ ਹਨ ਤੇ ਨਾਲ਼ੋਂ-ਨਾਲ਼ ਅਨੁਵਾਦ ਦਾ ਕੰਮ ਵੀ ਕਰਦੀ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਅੰਗਰੇਜੀ ਸਾਹਿਤ (ਐੱਮ. ਫਿਲ) ਦੀ ਪੜ੍ਹਾਈ ਕੀਤੀ ਹੋਈ ਹੈ।