ਉੱਨਾਵ: ਖ਼ੇਤ ਵਿੱਚ ਦੋ ਦਲਿਤ ਕੁੜੀਆਂ ਮ੍ਰਿਤਕ ਪਾਈਆਂ ਗਈਆਂ, ਤੀਸਰੀ ਦੀ ਹਾਲਤ ਗੰਭੀਰ
- ਦਿ ਵਾਇਰ, 18 ਫਰਵਰੀ, 2021
ਯੂਪੀ ਵਿੱਚ ਦਲਿਤ ਕੁੜੀ ਦੀ ਲਾਸ਼ ਰੁੱਖ ਨਾਲ਼ ਲਮਕਦੀ ਹੋਈ ਮਿਲ਼ੀ, ਬਲਾਤਕਾਰ ਲਈ 3 ਦੇ ਖ਼ਿਲਾਫ਼ ਐੱਫਆਈਆਰ ਦਰਜ
-ਆਊਟਲੁਕ ਇੰਡੀਆ, 18 ਜਨਵਰੀ, 2021
ਉੱਤਰ ਪ੍ਰਦੇਸ਼ ਵਿੱਚ 15 ਸਾਲਾ ਦਲਿਤ ਕੁੜੀ ਦੀ ਲਾਸ਼ ਖ਼ੇਤ ਵਿੱਚ ਮਿਲ਼ੀ, ਘਰ ਵਾਲ਼ਿਆਂ ਨੇ ਲਾਇਆ ਕਤਲ ਦਾ ਦੋਸ਼
-ਦਿ ਹਿੰਦੁਸਤਾਨ ਟਾਈਮਸ, 3 ਅਕਤੂਬਰ, 2020
ਹਾਥਰਸ ਤੋਂ ਬਾਅਦ: ਉੱਤਰ ਪ੍ਰਦੇਸ਼ ਵਿੱਚ 22 ਸਾਲਾ ਦਲਿਤ ਔਰਤ ਦਾ ਬਲਾਤਕਾਰ ਤੋਂ ਬਾਅਦ ਕਤਲ
-ਦਿ ਇੰਡੀਅਨ ਐਕਸਪ੍ਰੈਸ, 1 ਅਕਤੂਬਰ, 2020
ਬੇਰਹਿਮ ਸਮੂਹਿਕ ਬਲਾਤਕਾਰ ਦੀ ਸ਼ਿਕਾਰ, ਉੱਤਰ ਪ੍ਰਦੇਸ਼ ਦੀ ਦਲਿਤ ਕੁੜੀ ਨੇ ਦਿੱਲੀ ਦੇ ਹਸਤਪਾਲ ਵਿੱਚ ਦਮ ਤੋੜਿਆ
-ਦਿ ਹਿੰਦੂ, 29 ਸਤੰਬਰ, 2020
ਉੱਤਰ ਪ੍ਰਦੇਸ਼: ਕਿਸ਼ੋਰ ਦਲਿਤ ਕੁੜੀ ਦਾ ਬਲਾਤਕਾਰ, ਲਾਸ਼ ਰੁੱਖ ਨਾਲ਼ ਲਮਕਦੀ ਮਿਲ਼ੀ
-ਫਰਸਟ ਪੋਸਟ, 19 ਫਰਵਰੀ, 2015
ਉੱਤਰ ਪ੍ਰਦੇਸ਼ ਵਿੱਚ ਇੱਕ ਹੋਰ ਨਾਬਾਲਗ਼ ਦੀ ਲਾਸ਼ ਰੁੱਖ ਨਾਲ਼ ਲਟਕਦੀ ਮਿਲ਼ੀ, ਪਰਿਵਾਰ ਨੇ ਬਲਾਤਕਾਰ ਅਤੇ ਕਤਲ ਦਾ ਲਾਇਆ ਦੋਸ਼
-ਡੀਐੱਨਏ, 12 ਜਨਵਰੀ, 2014



