ਆਸ਼ਾ-ashas-ਤਾਲਾਬੰਦੀ-ਦੌਰਾਨ-ਵੀ-ਹੱਢ-ਭੰਨਵੀਂ-ਮਿਹਨਤ-ਕਰਦੀਆਂ-ਰਹੀਆਂ

Osmanabad, Maharashtra

Dec 21, 2020

ਆਸ਼ਾ (ASHAs): ਤਾਲਾਬੰਦੀ ਦੌਰਾਨ ਵੀ ਹੱਢ-ਭੰਨਵੀਂ ਮਿਹਨਤ ਕਰਦੀਆਂ ਰਹੀਆਂ

ਮਹਾਂਰਾਸ਼ਟਰ ਦੇ ਓਸਮਾਨਾਬਾਦ ਜ਼ਿਲ੍ਹੇ ਵਿੱਚ, ਆਸ਼ਾ ਵਰਕਰ ਨਾਮਾਤਰ ਸੁਰੱਖਿਆ ਇੰਤਜਾਮਾਂ ਦੇ ਨਾਲ਼ ਅਤੇ ਤਨਖਾਹ ਵਿੱਚ ਦੇਰੀ ਹੋਣ ਦੇ ਬਾਵਜੂਦ ਵੀ ਕੋਵਿਡ-19 ਦੇ ਫੈਲਾਓ ਦਾ ਨਿਰੀਖਣ ਕਰਨ ਵਾਸਤੇ ਓਵਰਟਾਈਮ ਕਰਦੀਆਂ ਰਹੀਆਂ ਹਨ- ਇਸ ਸਭ ਦੇ ਨਾਲ਼-ਨਾਲ਼ ਉਨ੍ਹਾਂ ਦੇ ਸਿਰਾਂ 'ਤੇ ਫਰੰਟਲਾਈਨ ਕਰਮਚਾਰੀ ਹੋਣ ਦਾ ਮਣਾਮੂਹੀ ਦਬਾਓ ਵੀ ਬਰਕਰਾਰ ਰਿਹਾ

Want to republish this article? Please write to zahra@ruralindiaonline.org with a cc to namita@ruralindiaonline.org

Author

Ira Deulgaonkar

ਈਰਾ ਡਿਊਲਗਾਓਂਕਰ 2020 ਦੀ ਪਾਰੀ ਇੰਟਰਨ ਹਨ; ਉਹ ਸਿੰਬਾਓਸਿਸ ਸਕੂਲ ਆਫ਼ ਇਕਨਾਮਿਕਸ ਪੂਨੇ ਵਿੱਚ ਅਰਥਸ਼ਾਸਤਰ ਵਿੱਚ ਬੈਚਲਰ ਡਿਗਰੀ ਕੋਰਸ ਦੇ ਦੂਸਰੇ ਸਾਲ ਵਿੱਚ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।