the-language-of-the-fish-frogs-and-a-few-fractured-poems-pa

Jalpaiguri, West Bengal

Sep 25, 2025

ਮਰ ਰਹੇ ਨੇ ਮੱਛੀ ਤੇ ਡੱਡੂ ਅਤੇ ਮਰ ਰਹੀ ਹੈ ਕਵਿਤਾ ਵੀ

ਇਸ ਕਵਿਤਾ ਵਿੱਚ ਕਵੀ ਆਪਣੇ ਚੁਫ਼ੇਰੇ ਮੁੱਕ ਰਹੇ ਜੀਵਾਂ, ਰੋਜ਼ੀਰੋਟੀ ਦੇ ਵਸੀਲਿਆਂ ਤੇ ਬਦਲਦੇ ਮੌਸਮਾਂ ਦੇ ਨਾਲ਼ ਹੀ ਮਰ ਰਹੇ ਸ਼ਬਦਾਂ, ਵਾਕਾਂ ਤੇ ਮਰ ਰਹੀ ਜ਼ੁਬਾਨ ਦੀ ਗੱਲ ਕਰਦਾ ਹੈ। ਹਰ ਹੋਂਦ ਦੇ ਗੁਆਚਦੇ ਜਾਣ ਮਗਰ ਉਹਦਾ ਲਾਲਚ ਤੇ ਤਾਕਤ ਦਾ ਹਊਮੈ ਲੁਕਿਆ ਹੈ

Want to republish this article? Please write to [email protected] with a cc to [email protected]

Author

Moumita Alam

ਮੌਮਿਤਾ ਆਲਮ ਪੱਛਮੀ ਬੰਗਾਲ ਦੀ ਕਵਿਤਰੀ ਹਨ। ਉਨ੍ਹਾਂ ਦੇ ਦੋ ਕਾਵਿ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ - The Musings of the Dark ਅਤੇ Poems at Daybreak। ਉਨ੍ਹਾਂ ਦੀਆਂ ਰਚਨਾਵਾਂ ਦਾ ਤੇਲਗੂ ਅਤੇ ਤਾਮਿਲ ਵਿੱਚ ਅਨੁਵਾਦ ਕੀਤਾ ਗਿਆ ਹੈ।

Editor

Pratishtha Pandya

ਪ੍ਰਤਿਸ਼ਠਾ ਪਾਂਡਿਆ, ਪਾਰੀ ਦੇ ਸੀਨੀਅਰ ਸੰਪਾਦਕ ਹਨ ਤੇ ਉਹ ਪਾਰੀ ਦੇ ਰਚਨਾਤਮਕ ਲੇਖਣ ਸੈਕਸ਼ਨਾਂ ਦੀ ਅਗਵਾਈ ਵੀ ਕਰਦੇ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਹੋਣ ਦੇ ਨਾਲ਼ ਨਾਲ਼ ਅਨੁਵਾਦਕ ਵੀ ਹਨ ਤੇ ਗੁਜਰਾਤੀ ਸਟੋਰੀਆਂ ਵੀ ਸੰਪਾਦਨ ਕਰਦੇ ਹਨ। ਪ੍ਰਤਿਸ਼ਠਾ ਦੀਆਂ ਕਈ ਕਵਿਤਾਵਾਂ ਗੁਜਰਾਤੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਛਪ ਚੁੱਕੀਆਂ ਹਨ।

Illustration

Atharva Vankundre

ਅਥਰਵ ਵਨਕੁੰਦਰੇ ਮੁੰਬਈ ਦਾ ਇੱਕ ਕਹਾਣੀਕਾਰ ਅਤੇ ਚਿੱਤਰਕਾਰ ਹੈ। ਉਹ ਜੁਲਾਈ ਤੋਂ ਅਗਸਤ 2023 ਤੱਕ ਪਾਰੀ ਨਾਲ ਇੱਕ ਇੰਟਰਨ ਰਹੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।