r-nallakannus-fight-for-many-forgotten-freedoms-pa

Chennai, Tamil Nadu

Aug 15, 2024

ਭੁੱਲੀਆਂ ਵਿਸਰੀਆਂ ਕਈ ਆਜ਼ਾਦੀਆਂ ਵਾਸਤੇ ਆਰ. ਨੱਲਾਕੰਨੂੰ ਦੀ ਜੰਗ

ਆਰ. ਨੱਲਾਕੰਨੂੰ ਦੀ ਕਹਾਣੀ। ਇਹ ਕਹਾਣੀ ਪੀ. ਸਾਈਨਾਥ ਦੀ ਕਿਤਾਬ, 'ਅਖ਼ੀਰਲੇ ਨਾਇਕ: ਭਾਰਤੀ ਆਜ਼ਾਦੀ ਦੇ ਪੈਦਲ ਸਿਪਾਹੀ' ਜੋ ਪੈਂਗੁਇਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ, ਦਾ ਹਿੱਸਾ ਹੈ ਤੇ ਹੁਣ 2024 ਦੇ ਸੁਤੰਤਰਤਾ ਦਿਵਸ ਮੌਕੇ ਪਾਰੀ ਇਹਨੂੰ ਦੋਬਾਰਾ ਛਾਪ ਰਹੀ ਹੈ

Want to republish this article? Please write to [email protected] with a cc to [email protected]

Author

P. Sainath

ਪੀ ਸਾਈਨਾਥ People’s Archive of Rural India ਦੇ ਮੋਢੀ-ਸੰਪਾਦਕ ਹਨ। ਉਹ ਕਈ ਦਹਾਕਿਆਂ ਤੋਂ ਦਿਹਾਤੀ ਭਾਰਤ ਨੂੰ ਪਾਠਕਾਂ ਦੇ ਰੂ-ਬ-ਰੂ ਕਰਵਾ ਰਹੇ ਹਨ। Everybody Loves a Good Drought ਉਨ੍ਹਾਂ ਦੀ ਪ੍ਰਸਿੱਧ ਕਿਤਾਬ ਹੈ। ਅਮਰਤਿਆ ਸੇਨ ਨੇ ਉਨ੍ਹਾਂ ਨੂੰ ਕਾਲ (famine) ਅਤੇ ਭੁੱਖਮਰੀ (hunger) ਬਾਰੇ ਸੰਸਾਰ ਦੇ ਮਹਾਂ ਮਾਹਿਰਾਂ ਵਿਚ ਸ਼ੁਮਾਰ ਕੀਤਾ ਹੈ।

Translator

Dr. Harpal Singh Pannu

ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਘੱਗਾ ਦੇ ਜੰਮਪਲ ਡਾ. ਹਰਪਾਲ ਸਿੰਘ ਪੰਨੂ ਨੇ ਪੰਜਾਬੀ ਅਤੇ ਧਾਰਮਿਕ ਸਿੱਖਿਆ ਵਿੱਚ ਐੱਮ. ਏ. ਕੀਤੀ ਹੋਈ ਹੈ। ਬਾਅਦ ਦੇ ਸਾਲੀਂ ਉਹਨਾਂ ਐੱਮਫਿਲ ਤੇ ਪੀਐੱਚਡੀ ਵੀ ਕੀਤੀ। ਉਹਨਾਂ ਨੇ ਖ਼ਾਲਸਾ ਕਾਲਜ, ਪਟਿਆਲਾ ਵਿਖੇ ਬਤੌਰ ਸਹਾਇਕ ਪ੍ਰੋਫੈ਼ਸਰ ਤੇ 1996 ਵਿੱਚ ਪੰਜਾਬੀ ਯੂਨੀਵਰਸਿਟੀ ਵਿਖੇ ਬਤੌਰ ਪ੍ਰੋਫੈ਼ਸਰ ਆਪਣੀਆਂ ਸੇਵਾਵਾਂ ਦਿੱਤੀਆਂ।