n-sankaraiah-revolutionary-till-the-end-pa

Chennai, Tamil Nadu

Nov 16, 2023

ਐੱਨ. ਸ਼ੰਕਰਾਇਆ, ਅੰਤ ਤੱਕ ਇਨਕਲਾਬੀ

15 ਨਵੰਬਰ 2023 ਨੂੰ ਆਜ਼ਾਦੀ ਘੁਲਾਟੀਏ ਨਰਸਿੰਹਾਲੂ ਸ਼ੰਕਰਾਇਆ ਦਾ ਦੇਹਾਂਤ ਹੋ ਗਿਆ। ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਦੱਬੇ-ਕੁਚਲਿਆਂ, ਮਜ਼ਦੂਰ ਜਮਾਤ ਅਤੇ ਦੇਸ਼ ਦੇ ਕਿਸਾਨਾਂ ਲਈ ਅਣਥੱਕ ਲੜਾਈ ਵਿੱਚ ਲਾ ਦਿੱਤੀ

Author

PARI Team

Translator

Arshdeep Arshi

Want to republish this article? Please write to [email protected] with a cc to [email protected]

Author

PARI Team

Translator

Arshdeep Arshi

ਅਰਸ਼ਦੀਪ, ਚੰਡੀਗੜ੍ਹ ਵਿੱਚ ਰਹਿੰਦਿਆਂ ਪਿਛਲੇ ਪੰਜ ਸਾਲਾਂ ਤੋਂ ਪੱਤਕਾਰੀ ਦੀ ਦੁਨੀਆ ਵਿੱਚ ਹਨ ਤੇ ਨਾਲ਼ੋਂ-ਨਾਲ਼ ਅਨੁਵਾਦ ਦਾ ਕੰਮ ਵੀ ਕਰਦੀ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਅੰਗਰੇਜੀ ਸਾਹਿਤ (ਐੱਮ. ਫਿਲ) ਦੀ ਪੜ੍ਹਾਈ ਕੀਤੀ ਹੋਈ ਹੈ।