in-a-mother-s-tongue-pa

Mahasamund, Chhattisgarh

Feb 21, 2025

ਮਾਂ ਬੋਲੀ ਦੀ ਮਿਠਾਸ

ਇੱਕ ਸਮੇਂ ਛੱਤੀਸਗੜ ਦੇ ਕਈ ਪਰਿਵਾਰਾਂ ਵੱਲੋਂ ਬੋਲੀ ਜਾਂਦੀ ਖੜੀਆ ਅੱਜ ਸਿਰਫ਼ ਪਿੰਡ ਪਾਟਨਦਾਦਰ ਦੀ ਇੱਕ ਮਾਂ ਦੀ ਜ਼ੁਬਾਨ ਤੇ ਜ਼ਿੰਦਾ ਹੈ। ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 2025 ਤੇ ਖਾਸ

Want to republish this article? Please write to [email protected] with a cc to [email protected]

Author

Nirmal Kumar Sahu

ਨਿਰਮਲ ਕੁਮਾਰ ਸਾਹੂ ਪਾਰੀ ਦੇ ਛੱਤੀਸਗੜੀ ਤਰਜਮਾ ਸੰਪਾਦਕ ਹਨ। ਇੱਕ ਪੱਤਰਕਾਰ ਅਤੇ ਤਰਜਮਾਕਾਰ ਵਜੋਂ ਉਹ ਛੱਤੀਸਗੜੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਕੰਮ ਕਰਦੇ ਹਨ। ਨਿਰਮਲ ਜੀ ਕੋਲ ਛੱਤੀਸਗੜ ਦੇ ਮੁੱਖ ਅਖਬਾਰਾਂ ਨਾਲ ਕੰਮ ਕਰਨ ਦਾ ਤਿੰਨ ਦਹਾਕਿਆਂ ਦਾ ਤਜਰਬਾ ਹੈ ਅਤੇ ਹੁਣ ਉਹ ਦੇਸ਼ ਡਿਜੀਟਲ ਨਿਯੂਜ਼ ਪੋਰਟਲ ਦੇ ਮੁੱਖ ਸੰਪਾਦਕ ਹਨ। 

Editor

Pratishtha Pandya

ਪ੍ਰਤਿਸ਼ਠਾ ਪਾਂਡਿਆ PARI ਵਿੱਚ ਇੱਕ ਸੀਨੀਅਰ ਸੰਪਾਦਕ ਹਨ ਜਿੱਥੇ ਉਹ PARI ਦੇ ਰਚਨਾਤਮਕ ਲੇਖਣ ਭਾਗ ਦੀ ਅਗਵਾਈ ਕਰਦੀ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਵੀ ਹਨ ਅਤੇ ਗੁਜਰਾਤੀ ਵਿੱਚ ਕਹਾਣੀਆਂ ਦਾ ਅਨੁਵਾਦ ਅਤੇ ਸੰਪਾਦਨ ਵੀ ਕਰਦੀ ਹਨ। ਪ੍ਰਤਿਸ਼ਠਾ ਦੀਆਂ ਕਵਿਤਾਵਾਂ ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋ ਚੁੱਕਿਆਂ ਹਨ।

Translator

Navneet Kaur Dhaliwal

ਨਵਨੀਤ ਕੌਰ ਧਾਲੀਵਾਲ ਪੰਜਾਬ ਵਿੱਚ ਇੱਕ ਖੇਤੀ ਵਿਗਿਆਨੀ ਹਨ। ਉਹਨਾਂ ਦਾ ਵਿਸ਼ਵਾਸ ਇੱਕ ਦਿਆਲੂ ਸਮਾਜ ਦੇ ਨਿਰਮਾਣ ਵਿੱਚ, ਕੁਦਰਤੀ ਸੰਸਾਧਨਾਂ ਦੀ ਰੱਖਿਆ ਕਰਨ ਵਿੱਚ ਅਤੇ ਰਿਵਾਇਤੀ ਗਿਆਨ ਨੂੰ ਸੰਭਾਲ ਕੇ ਰੱਖਣ ਦੇ ਵਿੱਚ ਹੈ।