a-crab-feast-pa

Sri Sathya Sai, Andhra Pradesh

May 29, 2025

ਕੇਕੜਾ ਪਾਰਟੀ ਜਸ਼ਨ ਵਿੱਚ ਡੁੱਬੇ ਮੁੰਡੇ

ਸ਼੍ਰੀ ਸਤਿਆ ਸਾਈ ਜ਼ਿਲ੍ਹੇ ਦੇ ਕੁਝ ਪੜ੍ਹਾਕੂ ਮੁੰਡੇ ਛੁੱਟੀਆਂ ਵਿੱਚ ਆਪੋ-ਆਪਣੇ ਘਰ ਆਏ ਹਨ। ਇੰਝ ਹੀ ਕਿਸੇ ਦਿਨ ਉਹ ਕੇਕੜੇ ਤੋਂ ਬਣਨ ਵਾਲ਼ੀ ਇੱਕ ਚਟਨੀ ਬਣਾਉਣ ਵਿੱਚ ਰੁਝੇ ਨਜ਼ਰੀਂ ਪੈਂਦੇ ਹਨ

Want to republish this article? Please write to [email protected] with a cc to [email protected]

Author

Naga Charan

ਨਾਗਾ ਚਰਨ ਹੈਦਰਾਬਾਦ ਤੋਂ ਹਨ ਤੇ ਇੱਕ ਸੁਤੰਤਰ ਫ਼ਿਲਮ-ਮੇਕਰ ਹਨ।

Author

Abhinav

ਅਭਿਨਵ ਇੱਕ ਡਿਜ਼ਾਈਨਰ ਅਤੇ ਕੈਮਰਾ ਪਰਸਨ ਹਨ ਉਹ ਮਿਹਨਤ ਕਰਦੇ ਕਿਰਤੀ ਲੋਕਾਂ ਦੀਆਂ ਤਸਵੀਰਾਂ ਖਿੱਚਣ ਵੱਲ ਉਚੇਚਾ ਧਿਆਨ ਦਿੰਦੇ ਹਨ।

Editor

Nikita Singh

ਨਿਕਿਤਾ ਸਿੰਘ ਦਿੱਲੀ ਮੂਲ਼ ਦੇ ਸੁਤੰਤਰ ਪੱਤਰਕਾਰ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।