ਮੈਨੂੰ-ਪਤਾ-ਸੀ-ਉਸ-ਦਿਨ-ਮੈਂ-ਜੇਲ੍ਹ-ਜਾਊਂਗੀ

Sonbhadra, Uttar Pradesh

May 27, 2022

'ਮੈਨੂੰ ਪਤਾ ਸੀ ਉਸ ਦਿਨ ਮੈਂ ਜੇਲ੍ਹ ਜਾਊਂਗੀ...'

ਆਦਿਵਾਸੀ ਜਦੋਂ ਜੰਗਲ ਦੇ ਆਪਣੇ ਪਰੰਪਰਾਗਤ ਅਧਿਕਾਰਾਂ ਅਤੇ ਭੂਮੀ ਨੂੰ ਦੋਬਾਰਾ ਪ੍ਰਾਪਤ ਕਰਨ ਲਈ ਲੜਦੇ ਹਨ, ਤਾਂ ਉਨ੍ਹਾਂ ਨੂੰ ਕੈਦ ਦਾ ਸਾਹਮਣਾ ਕਰਨਾ ਪੈ ਸਕਦਾ ਹੁੰਦਾ ਹੈ, ਜੋ ਕਿ ਵਿਸ਼ੇਸ਼ ਰੂਪ ਨਾਲ਼ ਔਰਤਾਂ ਲਈ ਔਖ਼ਾ ਹੈ, ਕੁਝ ਅਜਿਹਾ ਹੀ ਉੱਤਰ ਪ੍ਰਦੇਸ਼ ਦੇ ਸੋਨਭਦਰ ਜ਼ਿਲ੍ਹੇ ਦੀ ਰਾਜਕੁਮਾਰੀ ਅਤੇ ਸੁਕਾਲੋ ਦੇ ਨਾਲ਼ ਹੋਇਆ

Translator

Nirmaljit Kaur

Want to republish this article? Please write to [email protected] with a cc to [email protected]

Author

Sweta Daga

ਸਵੇਤਾ ਡਾਗਾ ਬੰਗਲੁਰੂ ਦੀ ਇੱਕ ਲੇਖਕ ਅਤੇ ਫੋਟੋਗ੍ਰਾਫਰ ਹਨ ਅਤੇ 2015 ਦੀ ਪਾਰੀ ਦੀ ਫ਼ੈਲੋ ਹਨ। ਉਹ ਮਲਟੀਮੀਡੀਆ ਪਲੇਟਫਾਰਮਾਂ ਵਿੱਚ ਕੰਮ ਕਰਦੀ ਹਨ ਅਤੇ ਜਲਵਾਯੂ ਪਰਿਵਰਤਨ, ਲਿੰਗ ਅਤੇ ਸਮਾਜਿਕ ਅਸਮਾਨਤਾ ਬਾਰੇ ਲਿਖਦੀ ਹਨ।

Translator

Nirmaljit Kaur

ਨਿਰਮਲਜੀਤ ਕੌਰ ਪੰਜਾਬ ਤੋਂ ਹਨ। ਉਹ ਇੱਕ ਅਧਿਆਪਕਾ ਹਨ ਅਤੇ ਪਾਰਟ ਟਾਈਮ ਅਨੁਵਾਦ ਦਾ ਕੰਮ ਕਰਦੀ ਹਨ। ਉਹ ਸੋਚਦੀ ਹਨ ਕਿ ਬੱਚੇ ਹੀ ਸਾਡਾ ਆਉਣ ਵਾਲ਼ਾ ਕੱਲ੍ਹ ਹਨ ਸੋ ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਚੰਗੇ ਵਿਚਾਰ ਵੀ ਦਿੰਦੀ ਹਨ।