ਇੰਨਾ-ਲੰਮਾ-ਪੈਂਡਾ-ਉਹ-ਵੀ-ਮੁੜ-ਮੁੜ

Central Mumbai, Maharashtra

Oct 18, 2022

ਇੰਨਾ ਲੰਮਾ ਪੈਂਡਾ, ਉਹ ਵੀ ਮੁੜ-ਮੁੜ

ਅਗਸਤ ਮਹੀਨੇ ਵਿੱਚ ਜਦੋਂ 15 ਸਾਲਾ ਵਿਕਰਮ ਘਰੋਂ ਭੱਜਿਆ ਤਾਂ ਉਹਦੀ ਮਾਂ, ਜੋ ਕਮਾਠੀਪੁਰਾ ਵਿਖੇ ਇੱਕ ਸੈਕਸ ਵਰਕਰ ਹੈ, ਨੇ ਉਹਨੂੰ ਦੋਬਾਰਾ ਘਰ ਮੋੜ ਲਿਆਂਦਾ। ਇਸ ਤੋਂ ਪਹਿਲਾਂ ਵੀ ਉਹ ਘਰੋਂ ਭੱਜ ਚੁੱਕਿਆ ਸੀ ਤੇ ਕਈ ਅਜੀਬੋ ਨੌਕਰੀਆਂ ਕਰਨ ਦੇ ਨਾਲ਼ ਨਾਲ਼ ਕਈ ਲੜਾਈ-ਫ਼ਸਾਦਾਂ ਦਾ ਹਿੱਸਾ ਵੀ ਬਣ ਚੁੱਕਿਆ ਸੀ-ਪਰ ਜੀਵਨ ਨੂੰ ਲੀਹ 'ਤੇ ਲਿਆਉਣ ਦੀ ਹਰ ਕੋਸ਼ਿਸ਼ ਸਿਰਫ਼ ਨਿਰਾਸ਼ਾ ਬਣ ਕੇ ਸਾਹਮਣੇ ਆਈ

Author

Aakanksha

Translator

Arsh

Want to republish this article? Please write to [email protected] with a cc to [email protected]

Author

Aakanksha

ਆਕਾਂਕਸ਼ਾ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਦੀ ਰਿਪੋਰਟਰ ਅਤੇ ਫੋਟੋਗ੍ਰਾਫਰ ਹਨ। ਉਹ ਐਜੂਕੇਸ਼ਨ ਟੀਮ ਦੇ ਨਾਲ਼ ਇੱਕ ਸਮੱਗਰੀ ਸੰਪਾਦਕ ਵਜੋਂ ਅਤੇ ਪੇਂਡੂ ਖੇਤਰਾਂ ਵਿੱਚ ਵਿਦਿਆਰਥੀਆਂ ਨੂੰ ਉਹਨਾਂ ਦੇ ਆਲ਼ੇ-ਦੁਆਲ਼ੇ ਦੀਆਂ ਚੀਜ਼ਾਂ ਨੂੰ ਦਸਤਾਵੇਜ਼ੀਕਰਨ ਲਈ ਸਿਖਲਾਈ ਦਿੰਦੀ ਹਨ।

Editor

Sharmila Joshi

ਸ਼ਰਮਿਲਾ ਜੋਸ਼ੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸਾਬਕਾ ਸੰਪਾਦਕ ਹਨ ਅਤੇ ਕਦੇ ਕਦਾਈਂ ਲੇਖਣੀ ਅਤੇ ਪੜ੍ਹਾਉਣ ਦਾ ਕੰਮ ਵੀ ਕਰਦੀ ਹਨ।

Translator

Arsh

ਅਰਸ਼, ਇੱਕ ਫ਼੍ਰੀ-ਲਾਂਸਰ ਅਨੁਵਾਦਕ ਤੇ ਡਿਜ਼ਾਈਨਰ ਹਨ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੀ-ਐੱਚ.ਡੀ ਕਰ ਰਹੇ ਹਨ।