ਜੇ-ਅਸੀਂ-ਸ਼ਰਾਬ-ਨਾ-ਕੱਢੀਏ-ਤਾਂ-ਭੁੱਖੇ-ਹੀ-ਮਰ-ਜਾਈਏ

Jehanabad, Bihar

Jun 08, 2022

'ਜੇ ਅਸੀਂ ਸ਼ਰਾਬ ਨਾ ਕੱਢੀਏ ਤਾਂ ਭੁੱਖੇ ਹੀ ਮਰ ਜਾਈਏ'

ਗ਼ਰੀਬੀ, ਸਮਾਜਿਕ ਕਲੰਕ ਅਤੇ ਨੌਕਰੀ ਦੇ ਮੌਕਿਆਂ ਦੀ ਘਾਟ 'ਚੋਂ ਉਪਜੇ ਫ਼ਾਕਿਆਂ ਨੇ ਬਿਹਾਰ ਦੇ ਮੁਸਾਹਰ ਭਾਈਚਾਰੇ ਨੂੰ ਮਹੂਏ ਤੋਂ ਸ਼ਰਾਬ ਕੱਢਣ ਲਈ ਮਜ਼ਬੂਰ ਕਰਕੇ ਰੱਖ ਦਿੱਤਾ ਹੈ, ਇਹ ਜਾਣਦੇ ਹੋਏ ਵੀ ਕਿ ਇਸ ਰਾਜ ਅੰਦਰ ਸ਼ਰਾਬ ਕੱਢਣ ਅਤੇ ਵੇਚਣ 'ਤੇ ਪਾਬੰਦੀ ਹੈ

Want to republish this article? Please write to zahra@ruralindiaonline.org with a cc to namita@ruralindiaonline.org

Author

Umesh Kumar Ray

ਉਮੇਸ਼ ਕੁਮਾਰ ਰੇ ਪਾਰੀ ਤਕਸ਼ਿਲਾ 2025 ਫੈਲੋ ਹਨ ਅਤੇ ਸਾਬਕਾ ਪਾਰੀ 2022 ਫੈਲੋ ਵੀ ਹਨ। ਬਿਹਾਰ ਦੇ ਰਹਿਣ ਵਾਲ਼ੇ ਉਮੇਸ਼ ਸੁਤੰਤਰ ਪੱਤਰਕਾਰ ਹਨ ਅਤੇ ਹਾਸ਼ੀਏ 'ਤੇ ਪਏ ਭਾਈਚਾਰਿਆਂ ਨੂੰ ਕਵਰ ਕਰਦੇ ਹਨ।

Editor

S. Senthalir

ਐੱਸ. ਸੇਂਥਾਲੀਰ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸੀਨੀਅਰ ਸੰਪਾਦਕ ਅਤੇ 2020 ਪਾਰੀ ਫੈਲੋ ਹੈ। ਉਹ ਲਿੰਗ, ਜਾਤ ਅਤੇ ਮਜ਼ਦੂਰੀ ਦੇ ਜੀਵਨ ਸਬੰਧੀ ਰਿਪੋਰਟ ਕਰਦੀ ਹੈ। ਸੇਂਥਾਲੀਰ ਵੈਸਟਮਿੰਸਟਰ ਯੂਨੀਵਰਸਿਟੀ ਵਿੱਚ ਚੇਵੇਨਿੰਗ ਸਾਊਥ ਏਸ਼ੀਆ ਜਰਨਲਿਜ਼ਮ ਪ੍ਰੋਗਰਾਮ ਦਾ 2023 ਦੀ ਫੈਲੋ ਹੈ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।