Palamu, Jharkhand •
Sep 18, 2025
Author
Ashwini Kumar Shukla
Editor
Deeptesh Sen
ਦੀਪਤੇਸ਼ ਸੇਨ ਕੋਲਕਾਤਾ ਸਥਿਤ ਜਾਵਦਪੁਰ ਯੂਨੀਵਰਸਿਟੀ ਤੋਂ ਪੀਐੱਚਡੀ ਕਰ ਰਹੇ ਹਨ। ਉਨ੍ਹਾਂ ਦੇ ਅਧਿਐਨ ਦਾ ਖੇਤਰ 20ਵੀਂ ਸਦੀ ਦੇ ਸਾਹਿਤ, ਮਨੋਵਿਸ਼ਲੇਸ਼ਣ, ਸੱਭਿਆਚਾਰਕ ਅਧਿਐਨ ਤੇ ਖੇਡ ਜਗਤ ਤੱਕ ਫੈਲਿਆ ਹੋਇਆ ਹੈ। ਉਹ ਇੱਕ ਪ੍ਰਕਾਸ਼ਤ ਕਵੀ ਵੀ ਹਨ। ਉਨ੍ਹਾਂ ਦੇ ਕਾਵਿ ਲੇਖ ਪ੍ਰਮੁੱਖ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਛਪ ਚੁੱਕੇ ਹਨ। ਉਨ੍ਹਾਂ ਦੀਆਂ ਕਵਿਤਾਵਾਂ ਦੀ ਕਿਤਾਬ ‘ਹਾਊਸ ਆਫ਼ ਸਾਂਗਸ’ 2017 ਵਿੱਚ ਰਾਈਟਰਸ ਵਰਕਸ਼ਾਪ ਦੁਆਰਾ ਪ੍ਰਕਾਸ਼ਤ ਕੀਤੀ ਗਈ ਸੀ।
Photo Editor
Binaifer Bharucha
Translator
Kamaljit Kaur
ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।