where-will-we-go-leaving-everything-behind-pa

Birbhum, West Bengal

Jul 06, 2023

'ਆਪਣਾ ਸਾਰਾ ਕੁਝ ਇੱਥੇ ਛੱਡ ਅਸੀਂ ਕਿੱਧਰ ਨੂੰ ਜਾਵਾਂਗੇ?'

ਪੱਛਮੀ ਬੰਗਾਲ ਦੇ ਦੇਵਚਾ ਪਾਚਾਮੀ ਕੋਲ਼ਾ ਖਾਨਾਂ ਵਿੱਚ ਆਪਣੀ ਜ਼ਮੀਨ ਤੇ ਰੋਜ਼ੀਰੋਟੀ ਬਚਾਉਣ ਲਈ ਜਾਰੀ ਵਿਰੋਧ-ਪ੍ਰਦਰਸ਼ਨ ਵਿੱਚ ਔਰਤਾਂ ਮੋਹਰੀ ਕਤਾਰ ਵਿੱਚ ਹਨ। ਇੱਕ ਕਲਾਕਾਰ ਆਪਣੇ ਰੇਖਾਚਿੱਤਰਾਂ ਰਾਹੀਂ ਉਨ੍ਹਾਂ ਦੀ ਇਸ ਫ਼ੈਸਲਾਕੁੰਨ ਲੜਾਈ ਦੀ ਦਾਸਤਾਨ ਸੁਣਾਉਣ ਦੀ ਕੋਸ਼ਿਸ਼ ਵਿੱਚ ਹੈ

Want to republish this article? Please write to [email protected] with a cc to [email protected]

Author

Labani Jangi

ਲਾਬਾਨੀ ਜਾਂਗੀ ਪੱਛਮੀ ਬੰਗਾਲ ਦੇ ਨਦਿਆ ਜ਼ਿਲ੍ਹੇ ਦੀ ਇੱਕ ਕੁਸ਼ਲ ਪੇਂਟਰ ਹਨ ਤੇ ਉਨ੍ਹਾਂ ਨੇ ਇਸ ਵਾਸਤੇ ਕੋਈ ਰਸਮੀ ਸਿਖਲਾਈ ਹਾਸਲ ਨਹੀਂ ਕੀਤੀ। ਉਹ 2025 ਵਿੱਚ T.M. ਕ੍ਰਿਸ਼ਨਾ-PARI ਇਨਾਮ ਦੀ ਪਹਿਲੀ ਜੇਤੂ ਵੀ ਰਹੇ ਹਨ ਅਤੇ 2020 ਵਿੱਚ PARI ਫੈਲੋ ਵੀ ਰਹਿ ਚੁੱਕੇ ਹਨ। ਲਾਬਾਨੀ, ਕੋਲਕਾਤਾ ਦੇ 'ਸੈਂਟਰ ਫ਼ਾਰ ਸਟੱਡੀਜ਼ ਇਨ ਸੋਸ਼ਲ ਸਾਇੰਸਸ' ਤੋਂ ਮਜ਼ਦੂਰਾਂ ਦੇ ਪਲਾਇਨ ਦੇ ਮੁੱਦਿਆਂ ਨੂੰ ਲੈ ਕੇ ਪੀਐੱਚਡੀ ਲਿਖ ਰਹੇ ਹਨ।

Editor

Sarbajaya Bhattacharya

ਸਰਬਜਯਾ ਭੱਟਾਚਾਰੀਆ, ਪਾਰੀ ਵਿੱਚ ਸੀਨੀਅਰ ਸੰਪਾਦਕ ਹਨ। ਉਹ ਪਾਰੀ ਐਜੂਕੇਸ਼ਨ ਦੇ ਹਿੱਸੇ ਵਜੋਂ ਇੰਟਰਨ ਅਤੇ ਵਿਦਿਆਰਥੀ ਵਲੰਟੀਅਰਾਂ ਨਾਲ਼ ਵੀ ਨੇੜਿਓਂ ਜੁੜ ਕੇ ਕੰਮ ਕਰਦੇ ਹਨ। ਸਰਬਜਯਾ ਇੱਕ ਤਜ਼ਰਬੇਕਾਰ ਬੰਗਲਾ ਅਨੁਵਾਦਕ ਹਨ। ਉਹ ਕੋਲਕਾਤਾ ਰਹਿੰਦੇ ਹਨ ਤੇ ਸ਼ਹਿਰ ਦੇ ਇਤਿਹਾਸ ਅਤੇ ਯਾਤਰਾ ਸਾਹਿਤ ਵਿੱਚ ਦਿਲਚਸਪੀ ਰੱਖਦੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।