bakarwals-caught-between-summer-and-snow-pa

Rajouri, Jammu and Kashmir

Sep 16, 2023

ਬਰਫ਼ ਤੇ ਤਪਸ਼ ਵਿਚਾਲੇ ਫਸ ਕੇ ਰਹਿ ਜਾਂਦੇ ਹਨ ਬਕਰਵਾਲ ਭਾਈਚਾਰੇ

2023 ਦੀਆਂ ਗਰਮੀਆਂ ਵਿੱਚ, ਜੰਮੂ ਵਿੱਚ ਬਹੁਤ ਜ਼ਿਆਦਾ ਤਪਸ਼ ਪੈਣ ਕਾਰਨ, ਆਜੜੀਆਂ ਨੇ ਹਿਮਾਲਿਆ ਦੇ ਉੱਚੇ ਪਹਾੜਾਂ ਦੀ ਯਾਤਰਾ ਕਰਨ ਦਾ ਫ਼ੈਸਲਾ ਕੀਤਾ। ਪਰ ਉੱਥੇ ਸਥਿਤ ਚਰਾਂਦਾਂ ਵਿੱਚ ਪੈ ਰਹੀ ਅਸਧਾਰਨ ਠੰਡ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕੀ ਰੱਖਿਆ। ਮੌਸਮ ਸੁਧਰਣ ਦੀ ਇਸੇ ਉਡੀਕ ਦਰਮਿਆਨ, ਉਨ੍ਹਾਂ ਵਿੱਚੋਂ ਕਈ ਆਜੜੀਆਂ ਦੇ ਪਸ਼ੂ ਬੇਮੌਸਮੀ ਮੀਂਹ ਵਿੱਚ ਜਿਊਂਦੇ ਨਾ ਰਹਿ ਸਕੇ

Want to republish this article? Please write to zahra@ruralindiaonline.org with a cc to namita@ruralindiaonline.org

Author

Muzamil Bhat

ਮੁਜ਼ੱਮਿਲ ਭੱਟ ਸ੍ਰੀਨਗਰ ਅਧਾਰਤ ਸੁਤੰਤਰ ਫ਼ੋਟੋ-ਜਰਨਲਿਸਟ ਤੇ ਫ਼ਿਲਮ-ਮੇਕਰ ਹਨ। ਉਹ 2022 ਦੇ ਪਾਰੀ ਫੈਲੋ ਰਹੇ ਹਨ।

Editor

Sanviti Iyer

ਸੰਵਿਤੀ ਅਈਅਰ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਕੰਟੈਂਟ ਕੋਆਰਡੀਨੇਟਰ ਹਨ। ਉਹ ਉਹਨਾਂ ਵਿਦਿਆਰਥੀਆਂ ਦੀ ਵੀ ਮਦਦ ਕਰਦੀ ਹਨ ਜੋ ਪੇਂਡੂ ਭਾਰਤ ਦੇ ਮੁੱਦਿਆਂ ਨੂੰ ਲੈ ਰਿਪੋਰਟ ਕਰਦੇ ਹਨ ਜਾਂ ਉਹਨਾਂ ਦਾ ਦਸਤਾਵੇਜ਼ੀਕਰਨ ਕਰਦੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।