ਪੜ੍ਹਨ-ਲਿਖਣ-ਦੀ-ਉਮਰੇ-ਢਿੱਡ-ਭਰਨ-ਦੀ-ਮਜ਼ਬੂਰੀ

Tarn Taran, Punjab

Jan 18, 2023

ਪੜ੍ਹਨ-ਲਿਖਣ ਦੀ ਉਮਰੇ, ਢਿੱਡ ਭਰਨ ਦੀ ਮਜ਼ਬੂਰੀ

ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਸ਼ਹਿਰ ਪੱਟੀ ਵਿਖੇ ਬਾਗ਼ਾਂ ਦੀ ਰਾਖੀ ਦਾ ਕੰਮ ਸੂਰਜ ਬਹਰਦਾਰ ਜਿਹੇ ਪ੍ਰਵਾਸੀ ਮਜ਼ਦੂਰ ਜਾਂ ਮੁਕਾਮੀ ਪਿਛੜੀ ਜਾਤੀ ਦੇ ਜਾਂ ਦਲਿਤ ਲੋਕੀਂ ਕਰਦੇ ਹਨ। ਬਿਹਾਰ ਤੋਂ ਪੰਜਾਬ ਆਇਆ 15 ਸਾਲਾ ਸੂਰਜ ਕੰਮ ਕਰਨ ਦੀਆਂ ਬੇਹੱਦ ਖ਼ਰਾਬ ਹਾਲਤਾਂ ਵਿੱਚ ਰਹਿਣ ਨੂੰ ਮਜ਼ਬੂਰ ਹੋਇਆ

Want to republish this article? Please write to zahra@ruralindiaonline.org with a cc to namita@ruralindiaonline.org

Author

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।

Editor

Devesh

ਦੇਵੇਸ਼ ਇੱਕ ਕਵੀ, ਪੱਤਰਕਾਰ, ਫ਼ਿਲਮ ਨਿਰਮਾਤਾ ਤੇ ਅਨੁਵਾਦਕ ਹਨ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਹਿੰਦੀ ਅਨੁਵਾਦ ਦੇ ਸੰਪਾਦਕ ਹਨ।