walnut-rates-keep-dropping-pa

Srinagar, Jammu and Kashmir

May 20, 2025

'ਆਓ ਕਸ਼ਮੀਰ ਦੇ ਅਖ਼ਰੋਟ ਦੀ ਗੱਲ ਕਰੀਏ'

ਅਖ਼ਰੋਟਾਂ ਦੇ ਸਸਤੇ ਹੋਏ ਅਯਾਤ ਤੇ ਮੌਸਮੀ ਤਬਦੀਲੀਆਂ ਕਾਰਨ ਕਸ਼ਮੀਰ ਦੇ ਇਸ ਕਾਰੋਬਾਰ ਨੂੰ ਬੜੀ ਢਾਅ ਲੱਗੀ ਹੈ। ਜਿਸ ਕਾਰਨ ਇਸ ਖਿੱਤੇ ਦਾ ਅਰਥਚਾਰਾ ਡਾਂਵਾਂਡੋਲ ਹੋਇਆ ਹੈ ਤੇ ਲੋਕਾਂ ਦੀ ਸਲਾਨਾ ਕਮਾਈ ਵੀ ਸੁੰਗੜਦੀ ਜਾ ਰਹੀ ਹੈ

Want to republish this article? Please write to [email protected] with a cc to [email protected]

Author

Suhail Bhat

ਸੁਹੈਲ ਭੱਟ, ਕਸ਼ਮੀਰ ਦੇ ਮਲਟੀਮੀਡੀਆ ਪੱਤਰਕਾਰ ਹਨ ਅਤੇ ਨਵੀਂ ਦਿੱਲੀ ਵਿੱਚ ਰਹਿੰਦੇ ਹਨ। ਉਹ ਟ੍ਰਾਂਸਜੈਂਡਰ ਵਿਅਕਤੀਆਂ ਦੇ ਅਧਿਕਾਰਾਂ, ਮਾਹਿਲਾ ਦੇ ਮਸਲੇ, ਵਾਤਾਵਰਨ ਸੰਕਟਾਂ ਅਤੇ ਨੌਵਿਆਂ ਸਮੂਹਾਂ ਦੀਆਂ ਚੁਣੌਤੀਆਂ 'ਤੇ ਕੇਂਦ੍ਰਿਤ ਵਿਸ਼ਿਆਂ ਬਾਰੇ ਰਿਪੋਰਟਿੰਗ ਕਰਦੇ ਹਨ।

Editor

Sarbajaya Bhattacharya

ਸਰਬਜਯਾ ਭੱਟਾਚਾਰੀਆ, ਪਾਰੀ ਵਿੱਚ ਸੀਨੀਅਰ ਸੰਪਾਦਕ ਹਨ। ਉਹ ਪਾਰੀ ਐਜੂਕੇਸ਼ਨ ਦੇ ਹਿੱਸੇ ਵਜੋਂ ਇੰਟਰਨ ਅਤੇ ਵਿਦਿਆਰਥੀ ਵਲੰਟੀਅਰਾਂ ਨਾਲ਼ ਵੀ ਨੇੜਿਓਂ ਜੁੜ ਕੇ ਕੰਮ ਕਰਦੇ ਹਨ। ਸਰਬਜਯਾ ਇੱਕ ਤਜ਼ਰਬੇਕਾਰ ਬੰਗਲਾ ਅਨੁਵਾਦਕ ਹਨ। ਉਹ ਕੋਲਕਾਤਾ ਰਹਿੰਦੇ ਹਨ ਤੇ ਸ਼ਹਿਰ ਦੇ ਇਤਿਹਾਸ ਅਤੇ ਯਾਤਰਾ ਸਾਹਿਤ ਵਿੱਚ ਦਿਲਚਸਪੀ ਰੱਖਦੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।