ਦੇਸ਼-ਦੇ-ਆਖ਼ਰੀ-ਸਿਰੇ-ਮੇਘਾਲਿਆ-ਵਿੱਚ-ਖੇਤੀ

South West Garo Hills, Meghalaya

May 26, 2021

ਦੇਸ਼ ਦੇ ਆਖ਼ਰੀ ਸਿਰੇ ਮੇਘਾਲਿਆ ਵਿੱਚ ਖੇਤੀ

ਭਾਰਤ-ਬੰਗਲਾਦੇਸ਼ ਸੀਮਾ 'ਤੇ ਜਦੋਂ ਵਾੜ ਲਾਈ ਗਈ ਤਾਂ ਅਨਾਰੁਲ ਇਸਲਾਮ ਦੀ ਭੂਮੀ ਬਫ਼ਰ ਜ਼ੋਨ ਦਾ ਹਿੱਸਾ ਬਣ ਗਈ। ਉਹ ਹਾਲੇ ਵੀ ਉੱਥੇ ਹੀ ਖੇਤੀ ਕਰਦੇ ਹਨ, ਜਿਹਦੇ ਵਾਸਤੇ ਉਨ੍ਹਾਂ ਨੂੰ ਹਰ ਵਾਰ ਲੰਬੀ ਸੁਰੱਖਿਆ ਜਾਂਚ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ ਅਤੇ ਸਖ਼ਤ ਰੋਕਾਂ ਵਿਚਾਲੇ ਕੰਮ ਕਰਨਾ ਪੈਂਦਾ ਹੈ

Want to republish this article? Please write to zahra@ruralindiaonline.org with a cc to namita@ruralindiaonline.org

Author

Anjuman Ara Begum

ਅੰਜੂਮਨ ਅਰਾ ਬੇਗਮ ਮਨੁੱਖੀ ਅਧਿਕਾਰ ਖੋਜੀ ਅਤੇ ਗੁਹਾਟੀ, ਆਸਾਮ ਅਧਾਰਤ ਸੁਤੰਤਰ ਪੱਤਰਕਾਰ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।