ਜਿਗਰ-ਦੇਦ-ਦੇ-ਦੁੱਖੜੇ

Srinagar, Jammu and Kashmir

Aug 24, 2022

ਜਿਗਰ ਦੇਦ ਦੇ ਦੁੱਖੜੇ

ਕਈ ਦਹਾਕਿਆਂ ਤੋਂ, ਆਪਣੇ ਘਰਵਾਲੇ ਅਤੇ ਫਿਰ ਉਹਦੇ ਮੁੰਡੇ ਦੀ ਮੌਤ ਤੋਂ ਬਾਅਦ, ਜਿਗਰ ਦੇਦ ਸ਼੍ਰੀਨਗਰ ਦੀ ਡੱਲ ਝੀਲ 'ਤੇ ਯਾਦਾਂ ਨਾਲ ਭਰੀ ਝੌਂਪੜੀ ਅਤੇ ਹਾਊਸਬੋਟ ਵਿਚ ਇਕੱਲੀ ਰਹਿੰਦੀ ਰਹੀ ਹੈ। ਪਰ ਇਨ੍ਹਾਂ ਦੋ ਤਾਲਾਬੰਦੀਆਂ ਦੀਆਂ ਮੁਸ਼ਕਲਾਂ ਨੇ ਉਸਦੀ ਹਿੰਮਤ ਨੂੰ ਢਹਿ-ਢੇਰੀ ਕਰਕੇ ਰੱਖ ਦਿੱਤਾ ਹੈ

Translator

Arsh

Want to republish this article? Please write to zahra@ruralindiaonline.org with a cc to namita@ruralindiaonline.org

Author

Muzamil Bhat

ਮੁਜ਼ੱਮਿਲ ਭੱਟ ਸ੍ਰੀਨਗਰ ਅਧਾਰਤ ਸੁਤੰਤਰ ਫ਼ੋਟੋ-ਜਰਨਲਿਸਟ ਤੇ ਫ਼ਿਲਮ-ਮੇਕਰ ਹਨ। ਉਹ 2022 ਦੇ ਪਾਰੀ ਫੈਲੋ ਰਹੇ ਹਨ।

Translator

Arsh

ਅਰਸ਼, ਇੱਕ ਫ਼੍ਰੀ-ਲਾਂਸਰ ਅਨੁਵਾਦਕ ਤੇ ਡਿਜ਼ਾਈਨਰ ਹਨ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੀ-ਐੱਚ.ਡੀ ਕਰ ਰਹੇ ਹਨ।