ਗਾਜ਼ੀਪੁਰ-ਬੈਠੇ-ਕਿਸਾਨਾਂ-ਲਈ-ਸ਼ੌਰੋਂ-ਵਿਖੇ-ਉਬਲਦੇ-ਪਤੀਲੇ

Muzaffarnagar, Uttar Pradesh

May 19, 2022

ਗਾਜ਼ੀਪੁਰ ਬੈਠੇ ਕਿਸਾਨਾਂ ਲਈ ਸ਼ੌਰੋਂ ਵਿਖੇ ਉਬਲਦੇ ਪਤੀਲੇ

ਮੁਜ਼ੱਫਰਨਗਰ ਦੇ ਸ਼ੌਰੋਂ ਪਿੰਡ ਦੇ ਵਸਨੀਕ ਗਾਜ਼ੀਪੁਰ ਵਿਖੇ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਲਈ ਭੋਜਨ ਭੇਜਣ ਲਈ ਰਾਸ਼ਨ ਇਕੱਠਾ ਕਰ ਰਹੇ ਹਨ । ਉਹਨਾਂ ਵਿੱਚੋਂ ਬਹੁਤੇਰੇ ਲੋਕ ਅਜਿਹੇ ਹਨ ਜਿਨ੍ਹਾਂ ਦੀ ਕਮਾਦ ਦੀ ਖੇਤੀ ਕਰਜ਼ੇ ਵਿੱਚ ਡੁੱਬੀ ਹੋਣ ਦੇ ਬਾਵਜੂਦ ਵੀ ਉਹ ਰਾਸ਼ਨ ਦੇ ਰਹੇ ਹਨ

Want to republish this article? Please write to [email protected] with a cc to [email protected]

Author

Parth M.N.

ਪਾਰਥ ਐੱਮ.ਐੱਨ. 2017 ਤੋਂ ਪਾਰੀ ਦੇ ਫੈਲੋ ਹਨ ਅਤੇ ਵੱਖੋ-ਵੱਖ ਨਿਊਜ਼ ਵੈੱਬਸਾਈਟਾਂ ਨੂੰ ਰਿਪੋਰਟਿੰਗ ਕਰਨ ਵਾਲੇ ਸੁਤੰਤਰ ਪੱਤਰਕਾਰ ਹਨ। ਉਨ੍ਹਾਂ ਨੂੰ ਕ੍ਰਿਕੇਟ ਅਤੇ ਘੁੰਮਣਾ-ਫਿਰਨਾ ਚੰਗਾ ਲੱਗਦਾ ਹੈ।

Translator

Inderjeet Singh

ਇੰਦਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ। ਅਨੁਵਾਦ ਅਧਿਐਨ ਉਹਨਾਂ ਦੇ ਮੁੱਖ ਵਿਸ਼ਾ ਹੈ। ਉਹਨਾਂ ਨੇ ‘The Diary of A Young Girl’ ਦਾ ਪੰਜਾਬੀ ਤਰਜਮਾ ਕੀਤਾ ਹੈ।