ਆਰਐੱਚਓ-ਹੀ-ਗ੍ਰਾਮੀਣ-ਸਿਹਤ-ਢਾਂਚੇ-ਦਾ-ਚਿਹਰਾ-ਹਨ

Narayanpur, Chhattisgarh

Dec 05, 2021

'ਆਰਐੱਚਓ ਹੀ ਗ੍ਰਾਮੀਣ ਸਿਹਤ ਢਾਂਚੇ ਦਾ ਚਿਹਰਾ ਹਨ'

ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ ਦੇ ਆਦਿਵਾਸੀ ਇਲਾਕੇ ਵਿੱਚ ਬਤੌਰ ਸੀਨੀਅਰ ਗ੍ਰਾਮੀਣ ਸਿਹਤ ਅਧਿਕਾਰੀ ਕੰਮ ਕਰਨ ਵਾਲ਼ੀ ਉਰਮਿਲਾ ਦੁੱਗਾ ਸਿਰ ਜ਼ਿੰਮੇਦਾਰੀਆਂ ਦਾ ਕਾਫ਼ੀ ਬੋਝ ਹੈ ਅਤੇ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਜ਼ਮੀਨੀ ਪੱਧਰ 'ਤੇ ਉਨ੍ਹਾਂ ਜਿਹੀਆਂ ਆਰਐੱਚਓ ਦੀ ਬਦੌਲਤ ਹੀ ਜਨਤਕ ਸਿਹਤ ਪ੍ਰਣਾਲੀ ਦੀ ਗੱਡੀ ਚੱਲੀ ਜਾਂਦੀ ਹੈ

Translator

Kamaljit Kaur

Want to republish this article? Please write to [email protected] with a cc to [email protected]

Author

Priti David

ਪ੍ਰੀਤੀ ਡੇਵਿਡ ਪੀਪਲਜ਼ ਆਰਕਾਈਵ ਆਫ਼ ਇੰਡੀਆ ਦੇ ਇਕ ਪੱਤਰਕਾਰ ਅਤੇ ਪਾਰੀ ਵਿਖੇ ਐਜੁਕੇਸ਼ਨ ਦੇ ਸੰਪਾਦਕ ਹਨ। ਉਹ ਪੇਂਡੂ ਮੁੱਦਿਆਂ ਨੂੰ ਕਲਾਸਰੂਮ ਅਤੇ ਪਾਠਕ੍ਰਮ ਵਿੱਚ ਲਿਆਉਣ ਲਈ ਸਿੱਖਿਅਕਾਂ ਨਾਲ ਅਤੇ ਸਮਕਾਲੀ ਮੁੱਦਿਆਂ ਨੂੰ ਦਸਤਾਵੇਜਾ ਦੇ ਰੂਪ ’ਚ ਦਰਸਾਉਣ ਲਈ ਨੌਜਵਾਨਾਂ ਨਾਲ ਕੰਮ ਕਰਦੀ ਹਨ ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।