Mumbai, Maharashtra •
Jun 20, 2022
Author
Translator
Author
Bhasha Singh
ਭਾਸ਼ਾ ਸਿੰਘ ਇੱਕ ਸੁਤੰਤਰ ਪੱਤਰਕਾਰ ਅਤੇ ਲੇਖਿਕਾ ਹਨ ਅਤੇ 2017 ਪਾਰੀ ਫੈਲੋ ਵੀ। ਹੱਥੀਂ ਮੈਲ਼ਾ ਢੋਹਣ ਬਾਰੇ ਉਨ੍ਹਾਂ ਦੀ ਕਿਤਾਬ, 'ਆਦਰਸ਼ਿਆ ਭਾਰਤ', (ਹਿੰਦੀ) 2012 ਵਿੱਚ ਪੇਂਗੁਇਨ ਦੁਆਰਾ ਪ੍ਰਕਾਸ਼ਤ ਕੀਤੀ ਗਈ ਸੀ (ਅੰਗਰੇਜ਼ੀ ਵਿੱਚ 'ਅਨਸੀਨ', 2014)। ਉਨ੍ਹਾਂ ਦੀ ਪੱਤਰਕਾਰੀ ਨੇ ਉੱਤਰੀ ਭਾਰਤ ਵਿੱਚ ਖੇਤੀ ਸੰਕਟ, ਪ੍ਰਮਾਣੂ ਪਲਾਂਟਾਂ ਦੀ ਰਾਜਨੀਤੀ ਅਤੇ ਜ਼ਮੀਨੀ ਹਕੀਕਤਾਂ ਅਤੇ ਦਲਿਤ, ਲਿੰਗ ਅਤੇ ਘੱਟ ਗਿਣਤੀ ਅਧਿਕਾਰਾਂ 'ਤੇ ਧਿਆਨ ਕੇਂਦਰਿਤ ਕੀਤਾ ਹੈ।
Translator
Kamaljit Kaur