the-dauri-weavers-of-bania-chhapar-village-pa

Gopalganj, Bihar

May 04, 2025

ਬਨੀਆ ਛਾਪਰ ਦੇ ਦੌਰੀ ਬੁਣਕਰ

ਉੱਤਰ-ਪੱਛਮੀ ਬਿਹਾਰ ਦੇ ਦਲਦਲ ਵਾਲੇ ਇਲਾਕੇ ਵਿੱਚ ਉੱਗਦੀ ਮੁੰਜ ਘਾਹ ਨਾਲ ਔਰਤਾਂ ਟੋਕਰੀਆਂ ਬੁਣਦੀਆਂ ਹਨ ਜਿਨ੍ਹਾਂ ਵਰਤੋਂ ਘਰੇਲੂ ਕੰਮਾਂ ਲਈ ਅਤੇ ਖਾਸ ਮੌਕਿਆਂ ‘ਤੇ ਤੋਹਫ਼ੇ ਵਜੋਂ ਦੇਣ ਲਈ ਵੀ ਕੀਤੀ ਜਾਂਦੀ ਹੈ

Want to republish this article? Please write to [email protected] with a cc to [email protected]

Author

Siddhi Kalbhor

ਸਿੱਧੀ ਕਾਲਭੋਰ ਕੋਲ ਪੁਣੇ ਯੂਨੀਵਰਸਿਟੀ ਤੋਂ ਇਤਿਹਾਸ ਵਿੱਚ ਮਾਸਟਰ ਡਿਗਰੀ ਹੈ। ਇੰਡੀਆ ਫੈਲੋ ਨਾਲ ਉਹਨਾਂ ਦੀ ਫੈਲੋਸ਼ਿਪ ਸਮੇਂ ਉਹਨਾਂ ਨੇ ਪ੍ਰਯੋਗ ਨਾਲ ਲਾਇਬ੍ਰੇਰੀ ਐਜੂਕੇਟਰ ਵਜੋਂ ਕੰਮ ਕੀਤਾ ਹੈ ਜਿਸ ਰਾਹੀਂ ਬਿਹਾਰ ਦੇ ਗੋਪਾਲਗੰਜ ਜਿਲ੍ਹੇ ਵਿੱਚ ਬੱਚਿਆਂ ਲਈ ਲਾਇਬ੍ਰੇਰੀ ਸਥਾਪਿਤ ਕੀਤੀ ਗਈ।

Editor

Dipanjali Singh

ਦਿਪਾਂਜਲੀ ਸਿੰਘ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਸਹਾਇਕ ਸੰਪਾਦਕ ਹਨ। ਉਹ ਪਾਰੀ ਲਾਈਬ੍ਰੇਰੀ ਵਾਸਤੇ ਦਸਤਾਵੇਜਾਂ ਦੀ ਖੋਜ ਕਰਨ ਤੇ ਇਕੱਠੇ ਕਰਨ ਵਿੱਚ ਵੀ ਯੋਗਦਾਨ ਪਾਉਂਦੀ ਹਨ।

Translator

Navneet Kaur Dhaliwal

ਨਵਨੀਤ ਕੌਰ ਧਾਲੀਵਾਲ ਪੰਜਾਬ ਵਿੱਚ ਇੱਕ ਖੇਤੀ ਵਿਗਿਆਨੀ ਹਨ। ਉਹਨਾਂ ਦਾ ਵਿਸ਼ਵਾਸ ਇੱਕ ਦਿਆਲੂ ਸਮਾਜ ਦੇ ਨਿਰਮਾਣ ਵਿੱਚ, ਕੁਦਰਤੀ ਸੰਸਾਧਨਾਂ ਦੀ ਰੱਖਿਆ ਕਰਨ ਵਿੱਚ ਅਤੇ ਰਿਵਾਇਤੀ ਗਿਆਨ ਨੂੰ ਸੰਭਾਲ ਕੇ ਰੱਖਣ ਦੇ ਵਿੱਚ ਹੈ।